Trace Id is missing
ਮੁੱਖ ਸਮੱਗਰੀ ਤੇ ਜਾਓ
ਸਾਈਨ ਇਨ

Microsoft® Office Language Interface Pack 2013 – ਪੰਜਾਬੀ

Microsoft Office Language Interface Pack 2013 - ਪੰਜਾਬੀ ਬਹੁਤ ਸਾਰੇ Microsoft Office 2013 ਐਪਲੀਕੇਸ਼ਨਾਂ ਲਈ ਅਨੁਵਾਦਿਤ ਉਪਭੋਗਤਾ ਇੰਟਰਫੇਸ ਪ੍ਰਦਾਨ ਕਰਦਾ ਹੈ.

ਮਹੱਤਵਪੂਰਨ! ਹੇਠਾਂ ਇੱਕ ਭਾਸ਼ਾ ਦੀ ਚੋਣ ਕਰਨ ਨਾਲ ਸੰਪੂਰਨ ਪੰਨੇ ਦੀ ਸਮੱਗਰੀ ਡਾਇਨਾਮਿਕ ਤੌਰ 'ਤੇ ਉਸ ਭਾਸ਼ਾ ਵਿੱਚ ਬਦਲ ਜਾਵੇਗੀ।

  • ਸੰਸਕਰਣ:

    2013

    ਪ੍ਰਕਾਸ਼ਿਤ ਕੀਤੇ ਜਾਣ ਦੀ ਮਿਤੀ:

    26/7/2013

    ਫ਼ਾਈਲ ਦਾ ਨਾਮ:

    languageinterfacepack-x64-pa-in.exe

    languageinterfacepack-x86-pa-in.exe

    ਫ਼ਾਈਲ ਦਾ ਆਕਾਰ:

    13.5 MB

    13.4 MB

      Microsoft Office Language Interface Pack 2013 - ਪੰਜਾਬੀ ਥੱਲੇ ਦਿੱਤੀ ਗਈ Microsoft Office 2013 ਐਪਲੀਕੇਸ਼ਨਾਂ ਲਈ ਅਨੁਵਾਦਿਤ ਉਪਭੋਗਤਾ ਇੰਟਰਫੇਸ ਪ੍ਰਦਾਨ ਕਰਦਾ ਹੈ:

    • Microsoft Excel® 2013

    • Microsoft OneNote® 2013

    • Microsoft Outlook® 2013

    • Microsoft PowerPoint® 2013

    • Microsoft Word® 2013


    • Microsoft Office Language Interface Pack 2013 - ਪੰਜਾਬੀ ਦਾ ਉਪਯੋਗ ਕਰਕੇ, ਉਪਭੋਗਤਾ Office ਐਪਲੀਕੇਸ਼ਨਾਂ ਦੀਆਂ ਮੂਲ ਸਥਾਪਤ ਭਾਸ਼ਾਵਾਂ ਦੇ ਸੰਸਕਰਨਾਂ ਨਾਲ ਕੰਮ ਕਰ ਸਕਦਾ ਹੈ ਅਤੇ ਉਹਨਾਂ ਐਪਲੀਕੇਸ਼ਨਾਂ ਲਈ ਆਦੇਸ਼ਾ ਅਤੇ ਵਿਕਲਪਾਂ ਨੂੰ ਪੰਜਾਬੀ ਵਿਚ ਦੇਖ ਸਕਦਾ ਹੈ.

      Microsoft Office Language Interface Pack 2013 ਦੀ ਸਥਾਪਨਾ ਦੇ ਦੌਰਾਨ, ਜਿਹੜੀਆ ਫਾਈਲਾਂ ਉਪਭੋਗਤਾ ਨੂੰ ਇੰਟਰਫੇਸ ਦੀ ਭਾਸ਼ਾ ਨੂੰ ਬਦਲਣ ਦੇ ਯੋਗ ਬਣਾਉਂਦੀਆਂ ਹਨ ਉਹਨਾਂ ਫਾਈਲਾਂ ਦੀ ਅਪਣੇ ਆਪ ਮੁਕਾਮ ਹਾਰਡ ਡਿਸਕ 'ਤੇ ਪ੍ਰਤਿਲਿੱਪੀ ਬਣ ਜਾਂਦੀ ਹੈ. ਸਥਾਪਨਾ ਤੋਂ ਬਾਅਦ, Office 2013 ਐਪਲੀਕੇਸ਼ਨਾਂ ਅਤੇ Microsoft Office 2013 ਭਾਸ਼ਾ ਸੈਟਿੰਗ ਐਪਲੀਕੇਸ਼ਨ ਦੇ ਨਾਲ Microsoft Office Language Interface Pack 2013 - ਪੰਜਾਬੀ ਦੀਆਂ ਯੋਗਤਾਵਾਂ ਅਤੇ ਅਨੁਕੂਲਕ ਵਿਕਲਪ ਉਪਲਬਧ ਹੋ ਜਾਂਦੇ ਹਨ.
  • ਸਮਰਥਿਤ ਓਪਰੇਟਿੰਗ ਸਿਸਟਮ

    Windows 8

      Microsoft Windows 7 - 32 ਜਾਂ 64 bit OS
      Microsoft Windows 8 - 32 ਜਾਂ 64 bit OS
      ਸੂਚਨਾ: ਆਪਣੀ ਭਾਸ਼ਾ ਲਈ ਵਿਕਲਪਿਤ ਸਮਰਥਨ ਨੂੰ ਨਿਸ਼ਚਿਤ ਕਰਨ ਲਈ ਕਿਰਪਾ ਕਰਕੇ ਨਿਸ਼ਚਿਤ ਕਰੋ ਕਿ ਤੁਹਾਡੇ ਔਪਰੇਟਿੰਗ ਸਿਸਟਮ 'ਤੇ ਨਵੀਨਤਮ ਸੇਵਾ ਪੈਕ ਸਥਾਪਤ ਹੋਵੇ.

    ਸੋਫਟਵੇਅਰ Office 2013 ਸੂਟ ਜਾਂ ਸਟੈਂਡਅਲੋਨ ਕੋਈ ਵੀ ਸੰਸਕਰਨ ਜਿਸ ਵਿੱਚ Microsoft Excel, Microsoft OneNote, Microsoft Outlook, Microsoft PowerPoint ਜਾਂ Microsoft Word ਸ਼ਾਮਲ ਹਨ ਉਹ Microsoft Office Language Interface Pack 2013 - ਪੰਜਾਬੀ ਦਾ ਸਮਰਥਨ ਕਰੇਗਾ. ਸੂਚਨਾ: ਕਿਰਪਾ ਕਰਕੇ ਆਪਣੇ Microsoft Office ਉਤਪਾਦਾਂ ਲਈ Microsoft Office ਸੇਵਾ ਪੈਕ ਦੀ ਸਥਾਪਨਾ ਨੂੰ ਨਿਸ਼ਚਿਤ ਕਰੋ. ਇਹ ਵਧੀਆ ਉਪਭੋਗਤਾ ਤਜਰਬੇ ਨੂੰ ਯਕੀਨੀ ਬਣਾਏਗਾ.

    ਕੰਪਿਊਟਰ ਅਤੇ ਪ੍ਰੋਸੈਸਰ 1 GHz ਪ੍ਰੋਸੈਸਰ ਨਾਲ SSE2 ਸਮਰਥਨ ਜਾਂ ਇਸ ਤੋਂ ਵੀ ਜਿਆਦਾ; 2 GB RAM ਜਾਂ ਇਸ ਤੋਂ ਵੀ ਜਿਆਦਾ

    ਡਿਸਕ ਸਪੇਸ ਸਥਾਪਤ ਕੀਤੀਆ ਗਈਆ Office 2013 ਐਪਲੀਕੇਸ਼ਨਾ ਦੁਆਰਾ ਉਪਯੋਗ ਕੀਤੀ ਗਈ ਹਾਰਡ ਡਿਸਕ ਸਪੇਸ ਦੇ ਅਤਿਰਿਕਤ,
  • 3 GB ਉਪਲਬਧ ਹਾਰਡ ਡਿਸਕ ਸਪੇਸ.

  • ਹਰ ਸਿਸਟਮ ਦੀਆਂ ਲੋੜਾਂ ਤੁਹਾਡੇ ਦੁਆਰਾ Microsoft Office Language Interface Pack 2013 - ਪੰਜਾਬੀ ਦੇ ਨਾਲ ਉਪਯੋਗ ਕੀਤੇ ਜਾ ਰਹੇ Office 2013 ਐਪਲੀਕੇਸ਼ਨਾ ਵਰਗੀਆਂ ਹੀ ਹੁੰਦੀਆ ਹਨ.


  • Windows Language Interface Pack ਸਾਡਾ ਸੁਝਾਅ ਹੈ ਕਿ ਆਪਣੇ ਔਪਰੇਟਿੰਗ ਸਿਸਟਮ ਅਤੇ ਸੋਫਟਵੇਅਰ ਐਪਲੀਕੇਸ਼ਨਂ 'ਤੇ ਵਿਕਲਪਿਤ ਭਾਸ਼ਾ ਸਮਰਥਨ ਲਈ ਨਵੀਨਤਮ Windows 7 ਜਾਂ Windows 8 ਭਾਸ਼ਾ ਇੰਟਰਫੇਸ ਪੈਕ ਨੂੰ ਸਥਾਪਿਤ ਕਰੋ.

    ਮੋਨੀਟਰ ਰੈਜ਼ੂਲਯੁਸ਼ਨ ਐਡ DPI ਸੈਟਿੰਗਜ਼ ਬਹੁਤ ਸਾਰੇ ਫੋਂਟਸ ਨੂੰ 1366 x 768 ਰੈਜ਼ੂਲਯੁਸ਼ਨ 'ਤੇ ਵਿਕਲਪਿਤ ਤੋਰ 'ਤੇ ਪੜ੍ਹਣ ਲਈ ਬਣਾਇਆ ਗਿਆ ਹੈ. ਜੇਕਰ ਤੁਹਾਨੂੰ ਆਪਣੀ ਭਾਸ਼ਾ ਦੇ ਫੋਂਟ ਪੜ੍ਹਣ ਵਿੱਚ ਕੋਈ ਮੁਸ਼ਕਿਲ ਆ ਰਹੀ ਹੈ, ਤਾਂ ਕਿਰਪਾ ਕਰਕੇ ਆਪਣੀ ਡਿਸਪਲੇ ਸੈਟਿੰਗਜ਼ ਨੂੰ ਇਸ ਰੈਜ਼ੂਲਯੁਸ਼ਨ ਜਾਂ ਜੇਕਰ ਲੋੜ ਹੋਵੇ ਤਾਂ ਇਸ ਤੋਂ ਵੀ ਉੱਚ ਸੈਟਿੰਗਜ਼ ਨਾਲ ਅਪਡੇਟ ਕਰੋ. ਕਿਰਪਾ ਕਰਕੇ ਧਿਆਨ ਦਿਉ: ਅਸੀਂ ਸੁਝਾਅ ਦਿੰਦੇ ਹਾਂ ਕਿ Windows ਡਿਫੌਲਟ DPI ਸੈਟਿੰਗ - 96 DPI 'ਤੇ Office 2013 ਦਾ ਉਪਯੋਗ ਕਰੋ.120 DPI ਦਾ ਉਪਯੋਗ ਕੁਝ Office ਐਪਲੀਕੇਸ਼ਨਾਂ ਵਿੱਚ Office ਸੰਵਾਦ ਦੇ ਅਕਾਰ ਨੂੰ ਵਧਾ ਦੇਣ ਕਾਰਣ ਬੁਰੇ Office ਉਪਭੋਗਤਾ ਤਜਰਬੇ ਦਾ ਕਾਰਣ ਬਣ ਸਕਦਾ ਹੈ.

    ਖੇਤਰੀ ਅਤੇ ਭਾਸ਼ਾ ਵਿਕਲਪ ਇਸਦੇ ਅਤਿਰਿਕਤ ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਨਿਯੰਤਰਣ ਪੈਨਲ ਵਿੱਚ ਸਾਰੀਆਂ ਖੇਤਰੀ ਅਤੇ ਭਾਸ਼ਾ ਚੋਣਾਂ Microsoft Office Language Interface Pack 2013 - ਪੰਜਾਬੀ ਦੀ ਭਾਸ਼ਾ ਲਈ ਸੈਟ ਕੀਤੀ ਗਈ ਹੈ.

  • ਇਸਨੂੰ ਡਾਉਨਲੋਡ ਨੂੰ ਸਥਾਪਤ ਕਰਨ ਲਈ:
    1. ਡਾਉਨਲੋਡ ਬਟਨ (ਉੱਪਰ ਸਥਿਤ) 'ਤੇ ਕਲਿਕ ਕਰਦੇ ਹੋਏ LanguageInterfacePack.exe ਫਾਈਲ ਨੂੰ ਡਾਉਨਲੋਡ ਕਰੋ ਅਤੇ ਫਾਈਲ ਨੂੰ ਆਪਣੀ ਹਾਰਡ ਡਿਸਕ 'ਤੇ ਸੁਰੱਖਿਅਤ ਕਰੋ.
    2. ਸੈਟਅਪ ਪ੍ਰੋਗਰਾਮ ਨੂੰ ਸ਼ੁਰੂ ਕਰਨ ਲਈ ਆਪਣੀ ਹਾਰਡ ਡਿਸਕ 'ਤੇ ਸਥਿਤ ਪ੍ਰੋਗਰਾਮ ਫਾਈਲ LanguageInterfacePack.exe 'ਤੇ ਡਬਲ-ਕਲਿਕ ਕਰੋ.
    3. ਸਥਾਪਨਾ ਨੂੰ ਪੂਰਾ ਕਰਨ ਲਈ ਸਕ੍ਰੀਨ 'ਤੇ ਦਿੱਤੇ ਨਿਰਦੇਸ਼ਾ ਦੀ ਪਾਲਣਾ ਕਰੋ.
    4. ਇਕ ਵਾਰੀ ਤੁਹਾਡੇ Microsoft Office 2013 Language Interface Pack ਲਈ ਰੀਡਮੀ ਫਾਈਲ ਦੇ ਸਥਾਪਤ ਹੋ ਜਾਣ 'ਤੇ ਇਸਨੂੰ C:\Program Files\Common Files\microsoft shared\OFFICE15\1094\LIPread.htm 'ਤੇ ਦੇਖਿਆ ਜਾ ਸਕਦਾ ਹੈ.
    5. Office 2010 Language Interface Pack ਨਾਲ Office 2010 ਦਾ ਉੱਨਤੀਕਰਨ ਜਾਂ Office 2013 Language Interface Pack ਨਾਲ Office 2013 ਦਾ ਪਹਿਲਾ ਸੰਸਕਰਨ ਸਮਰਥਿਤ ਨਹੀਂ ਹੈ. ਜੇਕਰ ਤੁਸੀਂ ਆਪਣੀ ਅਧਾਰਿਤ Office 2010 ਦੀ ਮੂਲ ਸਥਾਪਨਾ ਨੂੰ Office 2013 ਤੋਂ Office 2013 Language Interface Pack ਨਾਲ ਉੱਨਤੀਕਰਨ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ:
      • Office 2010 Language Interface Pack ਦੀ ਸਥਾਪਨਾ ਨੂੰ ਰੱਦ ਕਰ ਦੇਣਾ ਚਾਹੀਦਾ ਹੈ.
      • Office 2013 ਦੀ ਸੈਟਅਪ ਨੂੰ ਚਲਾਉਣਾ ਚਾਹੀਦਾ ਹੈ ਅਤੇ ਅਪਗ੍ਰੇਡ ਵਿਕਲਪ ਨੂੰ ਚੁਣਨਾ ਚਾਹੀਦਾ ਹੈ.
      • ਜਦੋਂ Office 2013 ਦੀ ਸੈਟਅਪ ਪੂਰੀ ਹੋ ਜਾਵੇ, ਤਾਂ Office 2013 Language Interface Pack ਨੂੰ ਕਨਫਿਗਰ ਅਤੇ ਸਥਾਪਤ ਕਰਨਾ ਚਾਹੀਦਾ ਹੈ.


      ਮਹੱਤਵਪੂਰਨ:ਇਹ ਭਾਸ਼ਾ ਪੈਕ ਨੂੰ ਸਥਾਪਿਤ ਕਰਨ ਤੋਂ ਬਾਅਦ, ਤੁਹਾਨੂੰ ਇਕ ਅਪਡੇਟ ਨੂੰ ਵੀ ਸਥਾਪਿਤ ਕਰਨਾ ਪਵੇਗਾ ਜਿਹੜਾ ਛੋਟੀ ਛੋਟੀ ਪ੍ਰਦਰਸ਼ਨ ਸਮੱਸਿਆਵਾਂ ਨੂੰ ਠੀਕ ਕਰਦਾ ਹੈ. ਅਪਡੇਟ ਡਾਉਨਲੋਡ ਕਰਨ ਲਈ, ਇੱਥੇ ਕਲਿਕ ਕਰੋ.

    ਤੁਹਾਡੇ Office ਉਤਪਾਦ ਨੂੰ ਸਕ੍ਰਿਅ ਕੀਤਾ ਜਾ ਰਿਹਾ ਹੈ:
    ਜੇਕਰ ਤੁਹਾਨੂੰ "Microsoft Office Activation Wizard" ਸੰਵਾਦ 'ਤੇ ਸਾਰੇ ਸਥਾਪਨਾ ਕੋਡ ਨੂੰ ਪੜ੍ਹਣ ਵਿੱਚ ਮੁਸ਼ਕਲ ਹੋ ਰਹੀ ਹੈ, ਜਾਂ Microsoft Office Language Interface Pack 2013 ਦੇ ਉਪਯੋਗ ਕੀਤੇ ਜਾਣ 'ਤੇ ਪੂਰਾ ਸਥਾਪਨਾ ਕੋਡ ਸਹੀ ਤਰ੍ਹਾਂ ਨਾਲ ਦਿਖਾਈ ਨਹੀਂ ਦਿੰਦਾ, ਤਾਂ ਕਿਰਪਾ ਕਰਕੇ ਵਿਜ਼ਾਰਡ ਨੂੰ ਰੱਦ ਕਰੋ ਅਤੇ Microsoft Office ਉਤਪਾਦ ਨੂੰ ਸਕ੍ਰਿਅ ਕਰਨ ਲਈ ਆਪਣੀ ਮੂਲ ਭਾਸ਼ਾ ਉਤਪਾਦ 'ਤੇ ਵਾਪਸ ਜਾਉ.

    ਉਪਯੋਗ ਲਈ ਨਿਰਦੇਸ਼:
    ਆਪਣੀ ਉਪਭੋਗਤਾ ਇੰਟਰਫੇਸ ਭਾਸ਼ਾ ਤੋਂ Microsoft Office Language Interface Pack 2013 – ਪੰਜਾਬੀ 'ਤੇ ਜਾਣ ਲਈ, ਇੰਨ੍ਹਾਂ ਚਰਣਾਂ ਦੀ ਪਾਲਣਾ ਕਰੋ:

    1. Start\All Programs\Microsoft Office\Microsoft Office ਸਾਧਨ ਮੀਨੂ ਤੋਂ Microsoft Office 2013 ਭਾਸ਼ਾ ਤਰਜੀਹਾਂ ਲਾਂਚ ਕਰੋ.
    2. ਡਿਸਪਲੇ ਅਤੇ ਹੈਲਪ ਭਾਸ਼ਾਵਾਂ ਨੂੰ ਚੁਣੋ ਹੇਠਾਂ, ਪ੍ਰਦਰਸ਼ਿਤ ਭਾਸ਼ਾ ਹੇਠਾਂ ਲੋੜੀਂਦੀ ਭਾਸ਼ਾ ਚੁਣੋ ਅਤੇ ਡਿਫੌਲਟ ਦੀ ਤਰ੍ਹਾਂ ਸੈਟ ਕਰੋ ਬਟਨ
    3. 'ਤੇ ਕਲਿਕ ਕਰੋ.
    4. ਭਾਸ਼ਾਵਾਂ ਸੰਪਾਦਿਤ ਕਰੋ ਦੀ ਚੋਣ ਕਰੋ ਹੇਠਾਂ ਲੋੜੀਂਦੀ ਭਾਸ਼ਾ ਚੁਣੋ ਅਤੇ ਅਤੇ ਡਿਫੌਲਟ ਦੀ ਤਰ੍ਹਾਂ ਸੈਟ ਕਰੋ ਬਟਨ.
    5. 'ਤੇ ਕਲਿਕ ਕਰੋ
    6. ਓ.ਕੇ. ਬਟਨ 'ਤੇ ਕਲਿਕ ਕਰੋ.


    ਤੁਹਾਡੇ ਦੁਆਰਾ ਚੁਣੀਆਂ ਗਈਆਂ ਭਾਸ਼ਾ ਸੈਟਿੰਗਜ਼ ਤੁਹਾਡੇ ਦੁਆਰਾ ਅੱਗਲੀ ਵਾਰ Office ਐਪਲੀਕੇਸ਼ਨਾਂ ਦੇ ਚਲਾਏ ਜਾਣ 'ਤੇ ਪ੍ਰਭਾਵਸ਼ਾਲੀ ਹੋ ਜਾਣਗੀਆਂ.
    ਸੂਚਨਾ: ਮਦਦ ਨੂੰ Microsoft Office Language Interface Pack 2013 – ਪੰਜਾਬੀ ਦੀ ਭਾਸ਼ਾ 'ਤੇ ਨਹੀਂ ਲਿਜਾਇਆ ਜਾ ਸਕਦਾ. ਮਦਦ ਹਮੇਸ਼ਾ ਤੁਹਾਡੀ ਮੂਲ ਸਥਾਪਤ ਭਾਸ਼ਾ 'ਤੇ ਰਹੇਗੀ.
    ਆਪਣੀ ਡਿਸਪਲੇ ਮਦਦ ਨੂੰ ਹਮੇਸ਼ਾ ਮੂਲ ਭਾਸ਼ਾ ਦੀ ਡ੍ਰੋਪਡਾਉਨ ਸੂਚੀ 'ਤੇ ਸੈਟ ਕਰੋ.

    ਇਸ ਡਾਉਨਲੋਡ ਨੂੰ ਹਟਾਉਣ ਲਈ:
  • ਸਾਰੇ Microsoft Office ਪ੍ਰੋਗਰਾਮਾਂ ਤੋਂ ਬਾਹਰ ਆਉ.
  • Windows ਨਿਯੰਤਰਣ ਪੈਨਲ ਵਿੱਚ ਪ੍ਰੋਗਰਾਮ ਅਤੇ ਫੀਚਰਜ਼ ਆਈਕੋਨ 'ਤੇ ਡਬਲ-ਕਲਿਕ ਕਰੋ.
  • ਪ੍ਰੋਗਰਾਮ ਨੂੰ ਬਦਲੋ ਜਾਂ ਸਥਾਪਨਾ ਰੱਦ ਕਰੋ ਵਿਕਲਪ ਵਿੱਚ, ਮੌਜੂਦਾ ਸਥਾਪਤ ਪ੍ਰੋਗਰਾਮ ਬਾਕਸ ਵਿਚ Microsoft Office Language Interface Pack 2013 – ਪੰਜਾਬੀ 'ਤੇ ਕਲਿਕ ਕਰੋ, ਫਿਰ ਸਥਾਪਨਾ ਰੱਦ ਕਰੋ ਵਿਕਲਪ ਚੁਣੋ.
  • ਸਕ੍ਰੀਨ 'ਤੇ ਦਿੱਤੇ ਨਿਰਦੇਸ਼ਾ ਦੀ ਪਾਲਣਾ ਕਰੋ.