*
Microsoft*
Results by Bing
ਡਾਉਨਲੋਡ ਸੇਂਟਰ 
ਖੋਜ
ਵਧੇਰੀ ਖੋਜ

Windows® XP ਪੰਜਾਬੀ (ਭਾਰਤ) ਸੰਵਾਦ ਮਾਧਿਅਮੀ ਪੈਕ 

ਸੰਖੇਪ ਵਿੱਚ ਵਰਨਣ
Windows XP Professional ਅਤੇ Windows XP Home Edition ਲਈ ਬੋਲੀ ਸੰਵਾਦ ਮਾਧਿਅਮੀ ਪੈਕ (LIP) ਉਭਰ ਰਹੀ ਘੱਟ ਗਿਣਤੀ ਬੋਲੀ ਜਾਂ ਬਾਜ਼ਾਰ ਲਈ ਸਥਾਨਿਕ੍ਰਿਤ ਉਪਭੋਗੀ ਸੰਵਾਦ ਮਾਧਿਅਮੀ ਪਰਦਾਨ ਕਰਦਾ ਹੈ ।

ਇਸ ਪੰਨੇ ਤੇ

ਪ੍ਰਮਾਣੀਕਰਣ ਜ਼ਰੂਰੀ

ਇਹ ਡਾਉਨਲੋਡ ਅਸਲੀ Microsoft Windows ਪ੍ਰਯੋਗ ਕਰਨ ਵਾਲੇ ਗਾਹਕਾਂ ਨੂੰ ਉਪਲਬਧ ਹੈ। Windows ਪ੍ਰਮਾਣੀਕਰਣ ਸ਼ੁਰੂ ਕਰਨ ਲਈ ਕਿਰਪਾ ਕਰਕੇ ਜਾਰੀ ਰੱਖੋ ਬਟਨ 'ਤੇ ਕਲਿੱਕ ਕਰੋ। ਜਿਵੇਂ ਸਾਡੇ ਗੁਪਤਤਾ ਕਥਨ 'ਚ ਦਿੱਤਾ ਗਿਆ ਹੈ, Microsoft ਪ੍ਰਮਾਣੀਕਰਣ ਦੇ ਦੌਰਾਨ ਇਕੱਠੀਆਂ ਕੀਤੀਆਂ ਗਈਆਂ ਸਭ ਜਾਣਕਾਰੀਆਂ ਨੂੰ ਤੁਹਾਡੀ ਪਛਾਣ ਜਾਂ ਤੁਹਾਡੇ ਨਾਲ ਸੰਪਰਕ ਕਰਨ ਲਈ ਪ੍ਰਯੋਗ ਨਹੀਂ ਕਰੇਗਾ.

Windows Vista ਦੇ ਉਪਯੋਗਕਰਤਾਵਾਂ ਨੂੰ ਉਤਪਾਦ ਦੇ ਕੁਝ ਲੱਛਣਾਂ ਨੂੰ ਸਕ੍ਰਿਅ ਕਰਨ ਅਤੇ Microsoft ਤੋਂ ਗੈਰ-ਸੁਰੱਖਿਆ ਅਪਡੇਟ ਅਤੇ ਉਤਪਾਦ ਸਹਾਇਤਾ ਪ੍ਰਾਪਤ ਕਰਨ ਲਈ Microsoft Genuine ਪ੍ਰਮਾਣੀਕਰਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਲੋਡ਼ ਹੋਵੇਗੀ। ਵਧੇਰੀ ਜਾਣਕਾਰੀ ਲਈ, Windows ਜੈਨੁਇਨ ਐਡਵਾਨਟੇਜ ਐਫ਼.ਏ.ਕਯੂ. ਤੇ ਜਾਓ.


ਸੰਖਿਪਤ ਵੇਰਵਾ
ਫ਼ਾਇਲ ਦਾ ਨਾਂ:LIPSetup.msi
ਸੰਸਕਰਣ:1
ਪਰਕਾਸ਼ਨ ਦੀ ਮਿਤੀ:05-04-06
ਭਾਸ਼ਾ:ਪੰਜਾਬੀ
ਡਾਉਨਲੋਡ ਦਾ ਮਾਪ:6.5 ਐੱਮਬੀ
ਡਾਉਨਲੋਡ ਦਾ ਅਨੁਮਾਨਿਤ ਸਮਾਂ: 16 ਮਿਨਟ 56ਕੇ

ਭਾਸ਼ਾ ਬਦਲੋ:
  

ਓਵਰਵਿਯੂ

ਪ੍ਰਮੁੱਖ Windows XP ਉਪਭੋਗੀ ਸੰਵਾਦ ਸਾਧਨ ਲਈ Windows XP ਪਰਿਵਾਰ ਦਾ ਪੰਜਾਬੀ (ਭਾਰਤ) ਸੰਵਾਦ ਸਾਧਨ ਪੈਕ ਇਹ ਪੰਜਾਬੀ (ਭਾਰਤ) ਉਪਭੋਗੀ ਸੰਵਾਦ ਸਾਧਨ ਪਰਦਾਨ ਕਰਦਾ ਹੈ। ਇਸ ਪੰਜਾਬੀ (ਭਾਰਤ) ਸੰਵਾਦ ਸਾਧਨ ਪੈਕ ਦੀ ਸਥਾਪਨਾ ਵੇਲੇ ਤੁਹਾਨੂੰ Microsoft Windows ਦੀ ਵਾਜਬਤਾ ਦੇਣ ਦੀ ਲੋਡ਼ ਹੈ। ਵਾਜਬਤਾ Windows ਦੀ ਨਕਲ ਇਹ ਪਰਮਾਣਕ ਅਤੇ ਪੂਰੀ ਤਰ੍ਹਾਂ ਲਾਇਸੈਂਸਡ ਹੈ ਇਹ ਭਰੋਸਾ ਦਵਾਉਂਦੀ ਹੈ। ਖਰਾ Windows ਸਾਫਟਵੇਅਰ ਵਰਤਣ ਦੇ ਫਾਇਦੇ ਬਾਰੇ ਵਧੀਕ ਜਾਣਨ ਲਈ ਕਿਰਪਾ ਕਰਕੇ Genuine Microsoft Software ਦੇ ਦਰਸ਼ਨ ਕਰੋ।

  ਪੰਨੇ ਦਾ ਆਰੰਭ

ਸਿਸਟਮ ਦੀਆਂ ਜ਼ਰੂਰਤਾਂ

  • ਸਪੋਰਟੇਡ ਆਪਰੇਟਿੰਗ ਸਿਸਟਮ:Windows XP
• ਹਿਮਾਇਤੀ ਪਰਚਲਣ ਪ੍ਰਣਾਲੀਆਂ : Windows XP ਦੇ ਸੇਵਾ ਪੈਕ 2 (SP2) ਦੇ ਨਾਲ 32-ਬਿਟ ਅੰਗ੍ਰੇਜੀ ਸੰਸਕਰਨ
• ਡਾਊਨਲੋਡ ਲਈ 6.5 ਐਮ ਬੀ ਦੀ ਖਾਲੀ ਥਾਂ
• ਸੈਟਅਪ ਲਈ 15 ਐਮ ਬੀ ਦੀ ਖਾਲੀ ਥਾਂ

  ਪੰਨੇ ਦਾ ਆਰੰਭ

ਨਿਰਦੇਸ਼

ਇਹ ਡਾਉਨਲੋਡ ਚਲਦਾ ਹੋਇਆ ਉਪਲਬਧ ਹੈ। ਅਸਲੀ Microsoft Windows ਪ੍ਰਮਾਣੀਕਰਣ ਦੀ ਛੋਟੀ ਪਰਕਿਰਿਆ ਸ਼ੁਰੂ ਕਰਨ ਲਈ ਉਪਰ ਦਿੱਤੇ ਗਏ ਪ੍ਰਮਾਣੀਕਰਣ ਜ਼ਰੂਰੀ ਭਾਗ ਵਿੱਚ ਜਾਰੀ ਰੱਖੋ ਬਟਨ ਤੇ ਕਲਿੱਕ ਕਰੋ। ਇੱਕ ਵਾਰ ਪ੍ਰਮਾਣੀਕ੍ਰਿਤ ਹੋਣ ਤੇ, ਤੁਹਾਨੂੰ ਡਾਉਨਲੋਡ ਪ੍ਰਾਪਤ ਕਰਨ ਲਈ ਖਾਸ ਨਿਰਦੇਸ਼ਾਂ ਦੇ ਨਾਲ ਇਸ ਪੰਨੇ ਤੇ ਵਾਪਸ ਭੇਜ ਦਿੱਤਾ ਜਾਵੇਗਾ।

  ਪੰਨੇ ਦਾ ਆਰੰਭ