![]() Windows XP SP2 ਲਈ Windows Internet Explorer 7 LIP Packਸੰਖੇਪ ਵਿੱਚ ਵਰਨਣਦੁਨੀਆ ਦੇ ਸਭ ਤੋਂ ਮਸ਼ਹੂਰ ਵੈਬ ਬ੍ਰਾਉਜ਼ਰ ਦਾ ਨਵੀਨਤਮ ਸੰਸਕਰਣ ਡਾਉਨਲੋਡ ਕਰੋ. ਇਸ ਪੰਨੇ ਤੇਸੰਖਿਪਤ ਵੇਰਵਾ
ਓਵਰਵਿਯੂInternet Explorer 7 Language Interface Pack (LIP) ਉਨ੍ਹਾਂ ਖੇਤਰੀ ਬਾਜ਼ਾਰਾਂ ਲਈ ਬਣਾਇਆ ਗਿਆ ਹੈ ਜਿੱਥੇ ਮੌਜੂਦਾ ਤੌਰ 'ਤੇ Internet Explorer 7 ਦੇ ਸਥਾਨਕ ਸੰਸਕਰਣ ਨਹੀਂ ਹਨ. ਇਹ ਪੈਕ ਕੰਪਿਊਟਰਾਂ ਦੇ ਉਪਯੋਗਕਰਤਾਵਾਂ ਨੂੰ ਬ੍ਰਾਉਜ਼ਰ ਦੀਆਂ ਆਮਤੌਰ 'ਤੇ ਵਰਤੀਆਂ ਜਾਣ ਵਾਲੀਆਂ ਕਈ ਸੁਵਿਧਾਵਾਂ ਨੂੰ ਆਪਣੀ ਮੂਲ ਭਾਸ਼ਾ 'ਚ ਪਰਦਰਸ਼ਤ ਕਰਨ ਲਈ ਯੋਗ ਬਣਾਉਂਦੇ ਹਨ. Windows Internet Explorer 7 LIP Pack ਉਭਰਦੇ ਹੋਏ ਭਾਸ਼ਾ ਬਾਜ਼ਾਰਾਂ, ਜਿਵੇਂ ਕੈਟਾਲੈਨ, ਲਿਥੁਏਨਿਆਈ, ਅਤੇ ਥਾਈ, ਲਈ ਇੱਕ ਉੱਚ-ਗੁਣਵੱਤਾ ਵਾਲੀ, ਸਥਾਨੀਕ੍ਰਿਤ ''ਸਕਿਨ'' ਹੈ. MultiLanguage User Interface (MUI) ਤਕਨੀਕ 'ਤੇ ਅਧਾਰਤ, LIP ਉਪਯੋਗਕਰਤਾ ਇੰਟਰਫ਼ੇਸ ਦੇ ਤੱਤਾਂ ਦੇ ਇੱਕ ਘੱਟੇ ਹੋਏ ਸੈੱਟ ਦਾ ਅਨੁਵਾਦ ਕਰਕੇ ਡੈੱਸਕਟਾੱਪ ਉਪਯੋਗਕਰਤਾ ਨੂੰ ਲਗਭੱਗ 80% ਸਥਾਨੀਕ੍ਰਿਤ ਉਪਯੋਗਕਰਤਾ ਅਨੁਭਵ ਮੁਹੱਈਆ ਕਰਦਾ ਹੈ. LIP ਨੂੰ Windows ਦੀ ਇੱਕ ਲਾਇਸੈਂਸਸ਼ੁਦਾ ਕਾੱਪੀ ਅਤੇ ਇੱਕ ਨੀਯਤ ਅਧਾਰ ਭਾਸ਼ਾ 'ਤੇ ਸਥਾਪਤ ਕੀਤਾ ਜਾਂਦਾ ਹੈ. ਲੋੜੀਂਦੀ ਅਧਾਰ ਭਾਸ਼ਾ ਉਸ LIP ਭਾਸ਼ਾ 'ਤੇ ਨਿਰਭਰ ਕਰਦੀ ਹੈ ਜੋ ਤੁਸੀਂ ਵਰਤਣਾ ਚਾਹੁੰਦੇ ਹੋ. Language Interface Pack ਪ੍ਰੋਗ੍ਰਾਮ ਬਾਰੇ ਵਧੇਰੀ ਜਾਣਕਾਰੀ ਲਈ Microsoft Language Interface Pack ਸਾਇਟ 'ਤੇ ਜਾਓ. 24 ਸੰਪੂਰਨ-ਸਥਾਨੀਕ੍ਰਿਤ ਭਾਸ਼ਾਵਾਂ 'ਚੋਂ ਕਿਸੇ ਇੱਕ 'ਚ Internet Explorer 7 ਡਾਉਨਲੋਡ ਕਰਨ ਲਈ, Internet Explorer Worldwide ਸਾਇਟ 'ਤੇ ਜਾਓ. ਇਹ ਡਾਉਨਲੋਡ ਸਿਰਫ਼ Microsoft Windows XP Service Pack 2 ਲਈ ਰੀ ਹੈ. Microsoft Windows ਦੇ ਦੂਜੇ ਸਮਰਥਤ ਸੰਸਕਰਣਾਂ ਲਈ Internet Explorer 7 Language Interface Packs ਡਾਉਨਲੋਡ ਕਰਨ ਲਈ, ਹੇਠ ਦਿੱਤੇ ਗਏ ਸਬੰਧਤ ਡਾਉਨਲੋਡਸ ਵੇਖੋ. ਸਿਸਟਮ ਦੀਆਂ ਜ਼ਰੂਰਤਾਂ
ਨਿਰਦੇਸ਼
ਹੋਰ ਸੂਚਨਾ |
||||||||||||||||