
Windows 7 ਲਈ Windows Internet Explorer 9
ਸੰਖੇਪ ਵਿੱਚ ਵਰਨਣ
Windows Internet Explorer 9 ਤੁਹਾਡੀ ਵੈਬ ਸਾਈਟਸ ਨੂੰ ਤੁਹਾਡੇ PC ਉੱਤੇ ਬਿਲਕੁਲ ਮੂਲ ਐਪਲੀਕੇਸ਼ਨਸ ਦੀ ਤਰ੍ਹਾਂ ਪ੍ਰਕਾਸ਼ਮਾਨ ਅਤੇ ਕੰਮ ਕਰਨ ਦਿੰਦਾ ਹੈ।
ਇਸ ਪੰਨੇ ਤੇ
ਸੰਖਿਪਤ ਵੇਰਵਾ
| ਫ਼ਾਇਲ ਦਾ ਨਾਂ: | IE9-Windows7-x86-pan.exe |
| ਸੰਸਕਰਣ: | 9.0.7930.16406 |
| ਨੌਲੇਜ ਬੇਸ (ਕੇਬੀ) 'ਤੇ ਲੇਖ: | KB982861 |
| ਪਰਕਾਸ਼ਨ ਦੀ ਮਿਤੀ: | 25-05-11 |
| ਭਾਸ਼ਾ: | ਪੰਜਾਬੀ |
| ਡਾਉਨਲੋਡ ਦਾ ਮਾਪ: | 17.8 ਐੱਮਬੀ |
| ਡਾਉਨਲੋਡ ਦਾ ਅਨੁਮਾਨਿਤ ਸਮਾਂ: | 44 ਮਿਨਟ 56ਕੇ |
|
| ਭਾਸ਼ਾ ਬਦਲੋ: | |
ਓਵਰਵਿਯੂ
Windows Internet Explorer 9 ਅਜਿਹੀ ਵੈਬਸਾਈਟਸ ਅਤੇ ਐਪਲੀਕੇਸ਼ਨਸ ਪ੍ਰਦਾਨ ਕਰਦਾ ਹੈ ਜੋ ਕਿ Windows ਦੀ ਪਾਵਰ ਰਾਹੀਂ ਮੂਲ PC ਐਪਲੀਕੇਸ਼ਨਸ ਦੀ ਤਰ੍ਹਾਂ ਦਿਖਾਈ ਦਿੰਦੀਆਂ ਅਤੇ ਕੰਮ ਪੂਰਾ ਕਰਦੀਆਂ ਹਨ।
-
ਤੇਜ਼: Internet Explorer 9 ਸਭ ਤਰ੍ਹਾਂ ਤੋਂ ਤੇਜ਼ ਹੈ। Windows ਰਾਹੀਂ ਤੁਹਾਡੇ PC ਦੇ ਹਾਰਡਵੇਅਰ ਦਾ ਪੂਰਾ ਲਾਭ ਲੈਣ ਲਈ ਡਿਜ਼ਾਈਨ ਕੀਤਾ ਗਿਆ, Internet Explorer 9 ਗ੍ਰਾਫਿਕਲ ਰੂਪ ਤੋਂ ਸਮਰਿਧ ਅਤੇ ਪ੍ਰਵਾਹਿਤ ਅਨੁਭਵ ਪ੍ਰਦਾਨ ਕਰਦਾ ਹੈ ਜੋ ਕਿ ਤੁਹਾਡੇ PC ਉੱਤੇ ਸਥਾਪਿਤ ਮੂਲ ਐਪਲੀਕੇਸ਼ਨਸ ਦੀ ਤਰ੍ਹਾਂ ਹੀ ਤੇਜ਼ ਅਤੇ ਉੱਤਰਦਾਈ ਹੁੰਦੇ ਹਨ।
-
ਸਾਫ: Internet Explorer ਅਜਿਹੀ ਵੈਬ ਸਾਈਟਸ ਉੱਤੇ ਧਿਆਨ ਕੇਂਦਰਿਤ ਕਰਦਾ ਹੈ ਜਿਹਨਾਂ ਨੂੰ ਤੁਸੀਂ ਸਾਫ-ਸੁਥਰਾ ਦੇਖਣਾ ਪਸੰਦ ਕਰਦੇ ਹੋ ਅਤੇ ਉਸ ਦ੍ਰਿਸ਼ਮਾਨ ਖੇਤਰ ਨੂੰ ਵਧਾਉਂਦਾ ਹੈ ਜਿਸ ਨਾਲ ਤੁਹਾਡੀ ਵੈਬ ਸਾਈਟਸ ਪ੍ਰਕਾਸ਼ਮਾਨ ਹੁੰਦੀਆਂ ਹਨ। Windows 7 ਦੇ ਨਾਲ ਅਨੁਭਵੀ ਅਤੇ ਜੋੜ-ਰਹਿਤ ਇੰਟੀਗ੍ਰੇਸ਼ਨ ਤੁਹਾਡੀ ਕਾਰਜਪੱਟੀ ਨਾਲ ਸਿੱਧੇ ਤੌਰ ਤੇ ਪਿੰਨ ਕੀਤੀਆਂ ਵੈਬ ਐਪਲੀਕੇਸ਼ਨਸ ਨੂੰ ਇੱਕ-ਕਲਿਕ ਐਕਸੈਸ ਪ੍ਰਦਾਨ ਕਰਦਾ ਹੈ।
-
ਭਰੋਸੇਯੋਗ: Internet Explorer ਵੈਬ ਲਈ ਇੱਕ ਭਰੋਸੇਯੋਗ ਤਰੀਕਾ ਹੈ ਕਿਉਂਕਿ ਇਸ ਵਿੱਚ ਨਿਰਮਿਤ ਸੁਰੱਖਿਆ, ਗੋਪਨੀਯਤਾ ਅਤੇ ਵਿਸ਼ਵਾਸਯੋਗ ਤਕਨੀਕਾਂ ਦਾ ਮਜ਼ਬੂਤ ਸੈਟ ਹੈ ਜੋ ਤੁਹਾਨੂੰ ਸੁਰੱਖਿਅਤ ਅਤੇ ਤੁਹਾਡੇ ਬ੍ਰਾਉਜ਼ਿੰਗ ਅਨੁਭਵ ਨੂੰ ਨਿਰਵਿਘਨ ਰੱਖਦਾ ਹੈ।
-
ਕਿਰਿਆਤਮਕ: GPU ਦਾ ਲਾਭ ਲੈਣ ਲਈ ਨਿਰਮਿਤ HTML5 ਅਤੇ ਅਜੋਕੇ ਵੈਬ ਮਿਆਰਾਂ ਦਾ ਸਮਰਥਨ ਕਰਦਾ ਹੈ ਭਾਵ ਸਮਾਨ ਮਾਰਕ-ਅਪ ਸਿਰਫ ਵੈਬ ਤੇ ਹੀ ਕਾਰਜ ਨਹੀਂ ਕਰਦਾ, ਸਗੋਂ Windows ਅਤੇ Internet Explorer 9 ਦੇ ਰਾਹੀਂ ਤੇਜ਼ ਚੱਲਦਾ ਅਤੇ ਸਮਰਿਧ ਅਨੁਭਵ ਪ੍ਰਦਾਨ ਕਰਦਾ ਹੈ।
ਪੰਨੇ ਦਾ ਆਰੰਭ
ਸਿਸਟਮ ਦੀਆਂ ਜ਼ਰੂਰਤਾਂ
- ਸਪੋਰਟੇਡ ਆਪਰੇਟਿੰਗ ਸਿਸਟਮ:Windows 7
-
- Windows 7
- ਸਰਵਿਸ ਪੈਕ 1 ਦੇ ਨਾਲ Windows 7
- ਕੰਪਿਊਟਰ/ਪ੍ਰੋਸੈਸਰ: 233MHz ਜਾਂ ਉੱਚਤਮ ਪ੍ਰੋਸੈਸਰ ਵਾਲਾ ਕੰਪਿਊਟਰ (Pentium ਪ੍ਰੋਸੈਸਰ ਸਿਫਾਰਿਸ਼ ਕੀਤਾ ਗਿਆ)
- ਸਿਮਰਤੀ: 512MB
- ਹਾਰਡ ਡ੍ਰਾਇਵ ਸਪੇਸ:70MB
- ਪ੍ਰਦਰਸ਼ਨ: ਸੁਪਰ VGA (800 x 600) ਜਾਂ 256 ਰੰਗਾਂ ਵਾਲਾ ਉੱਚ-ਰਿਜ਼ੋਲਯੂਸ਼ਨ ਮੌਨੀਟਰ।
- ਪੈਰੀਫੇਰਲਸ: ਮੋਡੇਮ ਜਾਂ ਇੰਟਰਨੈਟ ਕਨੈਕਸ਼ਨ; Microsoft ਮਾਉਸ, Microsoft IntelliMouse, ਜਾਂ ਅਨੁਰੂਪ ਪੌਇੰਟਿੰਗ ਡਿਵਾਈਸ।
ਪੰਨੇ ਦਾ ਆਰੰਭ
ਨਿਰਦੇਸ਼
- ਡਾਉਨਲੋਡ ਸ਼ੁਰੂ ਕਰਨ ਲਈ ਇਸ ਪੰਨੇ ਉੱਤੇ ਡਾਉਨਲੋਡ ਬਟਨ ਤੇ ਕਲਿਕ ਕਰੋ।
- ਨਿਮਨ ਵਿੱਚੋਂ ਇੱਕ ਕਰੋ:
- ਤੁਰੰਤ ਸਥਾਪਨਾ ਸ਼ੁਰੂ ਕਰਨ ਲਈ, ਖੋਲ੍ਹੋ ਤੇ ਕਲਿਕ ਕਰੋ ਜਾਂ ਇਸ ਪ੍ਰੋਗਰਾਮ ਨੂੰ ਇਸਦੇ ਵਰਤਮਾਨ ਸਥਾਨ ਤੋਂ ਚਲਾਉ।
- ਬਾਅਦ ਵਿੱਚ ਸਥਾਪਨਾ ਲਈ ਡਾਉਨਲੋਡ ਨੂੰ ਆਪਣੇ ਕੰਪਿਊਟਰ ਉੱਤੇ ਪ੍ਰਤੀਲਿਪੀ ਕਰਨ ਲਈ, ਸੁਰੱਖਿਅਤ ਕਰੋ ਤੇ ਕਲਿਕ ਕਰੋ ਜਾਂ ਇਸ ਪ੍ਰੋਗਰਾਮ ਨੂੰ ਡਿਸਕ ਉੱਤੇ ਸੁਰੱਖਿਅਤ ਕਰੋ।
ਪੰਨੇ ਦਾ ਆਰੰਭ
ਹੋਰ ਸੂਚਨਾ
ਇਹ ਡਾਉਨਲੋਡ ਸਿਰਫ Windows 7, Windows 7 SP1 ਲਈ Windows Internet Explorer 9 ਲਈ ਹੈ। Microsoft Windows ਦੇ ਹੋਰ ਸਮਰੱਥਿਤ ਸੰਸਕਰਣਾਂ ਲਈ Internet Explorer 9 ਡਾਉਨਲੋਡ ਕਰਨ ਲਈ:
ਪੰਨੇ ਦਾ ਆਰੰਭ
ਪੰਨੇ ਦਾ ਆਰੰਭ