Windows

Windows® XP ਪੰਜਾਬੀ (ਭਾਰਤ) ਸੰਵਾਦ ਮਾਧਿਅਮੀ ਪੈਕ

ਭਾਸ਼ਾ ਬਦਲੋ:
Windows XP Professional ਅਤੇ Windows XP Home Edition ਲਈ ਬੋਲੀ ਸੰਵਾਦ ਮਾਧਿਅਮੀ ਪੈਕ (LIP) ਉਭਰ ਰਹੀ ਘੱਟ ਗਿਣਤੀ ਬੋਲੀ ਜਾਂ ਬਾਜ਼ਾਰ ਲਈ ਸਥਾਨਿਕ੍ਰਿਤ ਉਪਭੋਗੀ ਸੰਵਾਦ ਮਾਧਿਅਮੀ ਪਰਦਾਨ ਕਰਦਾ ਹੈ ।
 • ਵੇਰਵੇ
  ਸੰਸਕਰਣ:

  1

  ਫ਼ਾਇਲ ਦਾ ਨਾਂ:

  LIPSetup.msi

  ਪਰਕਾਸ਼ਨ ਦੀ ਮਿਤੀ:

  05-04-06

  ਫ਼ਾਇਲ ਦਾ ਮਾਪ :

  6.5 MB

   ਪ੍ਰਮੁੱਖ Windows XP ਉਪਭੋਗੀ ਸੰਵਾਦ ਸਾਧਨ ਲਈ Windows XP ਪਰਿਵਾਰ ਦਾ ਪੰਜਾਬੀ (ਭਾਰਤ) ਸੰਵਾਦ ਸਾਧਨ ਪੈਕ ਇਹ ਪੰਜਾਬੀ (ਭਾਰਤ) ਉਪਭੋਗੀ ਸੰਵਾਦ ਸਾਧਨ ਪਰਦਾਨ ਕਰਦਾ ਹੈ। ਇਸ ਪੰਜਾਬੀ (ਭਾਰਤ) ਸੰਵਾਦ ਸਾਧਨ ਪੈਕ ਦੀ ਸਥਾਪਨਾ ਵੇਲੇ ਤੁਹਾਨੂੰ Microsoft Windows ਦੀ ਵਾਜਬਤਾ ਦੇਣ ਦੀ ਲੋਡ਼ ਹੈ। ਵਾਜਬਤਾ Windows ਦੀ ਨਕਲ ਇਹ ਪਰਮਾਣਕ ਅਤੇ ਪੂਰੀ ਤਰ੍ਹਾਂ ਲਾਇਸੈਂਸਡ ਹੈ ਇਹ ਭਰੋਸਾ ਦਵਾਉਂਦੀ ਹੈ। ਖਰਾ Windows ਸਾਫਟਵੇਅਰ ਵਰਤਣ ਦੇ ਫਾਇਦੇ ਬਾਰੇ ਵਧੀਕ ਜਾਣਨ ਲਈ ਕਿਰਪਾ ਕਰਕੇ Genuine Microsoft Software ਦੇ ਦਰਸ਼ਨ ਕਰੋ।
 • ਸਪੋਰਟੇਡ ਆਪਰੇਟਿੰਗ ਸਿਸਟਮ:

  Windows XP

   • ਹਿਮਾਇਤੀ ਪਰਚਲਣ ਪ੍ਰਣਾਲੀਆਂ : Windows XP ਦੇ ਸੇਵਾ ਪੈਕ 2 (SP2) ਦੇ ਨਾਲ 32-ਬਿਟ ਅੰਗ੍ਰੇਜੀ ਸੰਸਕਰਨ
   • ਡਾਊਨਲੋਡ ਲਈ 6.5 ਐਮ ਬੀ ਦੀ ਖਾਲੀ ਥਾਂ
   • ਸੈਟਅਪ ਲਈ 15 ਐਮ ਬੀ ਦੀ ਖਾਲੀ ਥਾਂ

   1. ਡਾਊਨਲੋਡ ਸ਼ੁਰੂ ਕਰਨ ਲਈ ਇਸ ਪੰਨੇ ਦੇ ਸੱਜੇ-ਹੱਥ ਦੇ ਕੋਨੇ ਵਿੱਚ ਡਾਊਨਲੋਡ ਬਟਨ ਕਲਿਕ ਕਰੋ, ਜਾਂ ਡਰੋਪ ਡਾਊਨ ਸੂਚੀ ਤੋਂ ਵੱਖਰੀ ਬੋਲੀ ਚੁਣੋ ਅਤੇ ਕਲਿਕ ਕਰੋ ਜਾਵੋ.
   2. ਹੇਠਾਂ ਵਿੱਚੋਂ ਇੱਕ ਕਰੋ:
    • ਸਥਾਪਨਾ ਇਸੇ ਵੇਲੇ ਸ਼ੁਰੂ ਕਰਨ ਲਈ, ਕਲਿਕ ਕਰੋ Open (ਖੋਲ੍ਹ੍ਹੋ) ਜਾਂ Run this program from its current location (ਇਸ ਪ੍ਰੋਗਰਾਮ ਨੂੰ ਉਸ ਦੇ ਚਲੰਤ ਸਥਾਨ ਤੋਂ ਚਲਾਉ).
    • ਬਾਅਦ ਵਿੱਚ ਤੁਹਾਡੇ ਕੰਪਿਊਟਰ ਤੇ ਸਥਾਪਨਾ ਲਈ ਨਕਲ ਬਣਾਉਣ ਲਈ, ਕਲਿਕ ਕਰੋSave (ਸਾਂਭੋ) ਜਾਂ Save this program to disk (ਇਸ ਪ੍ਰੋਗਰਾਮ ਨੂੰ ਡਿਸਕ ਤੇ ਸਾਂਭੋ).

ਸਭ ਤੋਂ ਪ੍ਰਸਿੱਧ ਡਾਉਨਲੋਡਸ

  • 01

   Windows 7 ਭਾਸ਼ਾ ਇੰਟਰਫੇਸ ਪੈਕ

   Windows 7 ਭਾਸ਼ਾ ਇੰਟਰਫੇਸ ਪੈਕ (LIP) Windows 7 ਦੇ ਬਹੁਤ ਵਿਆਪਕ ਰੂਪ ਵਿੱਚ ਉਪਯੋਗ ਕੀਤੇ ਜਾਂਦੇ ਖੇਤਰਾਂ ਦਾ ਇੱਕ ਅੰਸ਼ਕ ਲੋਕੇਲਾਈਜ਼ਡ ਉਪਭੋਗਤਾ ਇੰਟਰਫੇਸ ਪ੍ਰਦਾਨ ਕਰਦਾ ਹੈ।

  • 02

   Windows 8.1 ਭਾਸ਼ਾ ਇੰਟਰਫੇਸ ਪੈਕ (LIP)

   Windows 8.1 ਭਾਸ਼ਾ ਇੰਟਰਫੇਸ ਪੈਕ (LIP) Windows 8.1 ਦੇ ਸਬ ਤੋਂ ਵੱਧ ਉਪਯੋਗ ਕੀਤੇ ਜਾਂਦੇ ਖੇਤਰਾਂ ਲਈ ਅਧੂਰੇ ਤੌਰ ਤੇ ਅਨੁਵਾਦਿਤ ਉਪਭੋਗਤਾ ਇੰਟਰਫੇਸ ਪ੍ਰਦਾਨ ਕਰਦਾ ਹੈ.

  • 03

   Windows 8 ਭਾਸ਼ਾ ਇੰਟਰਫੇਸ ਪੈਕ (LIP)

   Windows 8 ਭਾਸ਼ਾ ਇੰਟਰਫੇਸ ਪੈਕ (LIP) Windows 8 ਦੇ ਬਹੁਤ ਵਿਆਪਕ ਰੂਪ ਵਿੱਚ ਉਪਯੋਗ ਕੀਤੇ ਜਾਂਦੇ ਖੇਤਰਾਂ ਦਾ ਇੱਕ ਅੰਸ਼ਕ ਲੋਕੇਲਾਈਜ਼ਡ ਉਪਭੋਗਤਾ ਇੰਟਰਫੇਸ ਪ੍ਰਦਾਨ ਕਰਦਾ ਹੈ।

  • 05

   Windows Vista ਭਾਸ਼ਾ ਇੰਟਰਫੇਸ ਪੈਕ

   ਚੇਤਾਵਨੀ! Vista LIP ਪੈਕੇਜ ਨੂੰ ਸਥਾਪਿਤ ਕਰਨ ਤੋਂ ਪਹਿਲਾਂ ਇੱਕ ਫੌਂਟ-ਸਮਰਥਨ ਪੈਕੇਜ ਨੂੰ ਸਥਾਪਿਤ ਕਰਨਾ ਜਰੂਰੀ ਹੈ. ਇਸ ਫੌਂਟ ਪੈਕੇਜ ਵਿੱਚ ਮਹੱਤਵਪੂਰਨ ਫੌਂਟ ਅਪਡੇਟ ਜਾਣਕਾਰੀ ਸ਼ਾਮਲ ਹੁੰਦੀ ਹੈ ਜੋ ਕਿ ਤੁਹਾਡੀ ਭਾਸ਼ਾ ਨੂੰ ਸਹੀ ਰੂਪ ਵਿੱਚ ਦੇਖਣ ਲਈ ਲੋੜੀਂਦੀ ਹੁੰਦੀ ਹੈ. ਫੌਂਟ ਪੈਕੇਜ ਨੂੰ ਸਥਾਪਿਤ ਕਰਨ ਦੇ ਲਈ, ਹੇਠਾਂ ਦਿੱਤੇ ਫੌਂਟ ਪੈਕੇਜ ਸਥਾਪਿਤ ਕਰੋ ਤੇ ਕਲਿਕ ਕਰੋ.

Loading your results, please wait...

ਮੁਫ਼ਤ PC ਅਪਡੇਟ

 • ਸੁਰੱਖਿਆ ਪੈਚ
 • ਸੌਫਟਵੇਅਰ ਅਪਡੇਟ
 • ਸਰਵਿਸ ਪੈਕ
 • ਹਾਰਡਵੇਅਰ ਡ੍ਰਾਈਵਰ