Office

ਬੋਲੀ ਸੰਬਾਦ ਮਾਧਿਅਮੀ ਪੈਕ ਲਈ Office 2003 Service Pack 2

ਭਾਸ਼ਾ ਬਦਲੋ:
ਬੋਲੀ ਸੰਬਾਦ ਮਾਧਿਅਮੀ ਪੈਕ ਦੇ ਲਈ Office 2003 ਸੇਵਾ ਪੈਕ 2 Microsoft Office 2003 ਬੋਲੀ ਸੰਬਾਦ ਮਾਧਿਅਮੀ ਪੈਕ ਨੂੰ ਨਵੀਨਤਮ ਆਧੁਨਿਕ ਸੋਧਾਂ ਪਰਦਾਨ ਕਰਦਾ ਹੈ।
 • Note:There are multiple files available for this download.Once you click on the "Download" button, you will be prompted to select the files you need.
  ਸੰਸਕਰਣ:

  1.0

  ਫ਼ਾਇਲ ਦਾ ਨਾਂ:

  LIP2003SP2-KB887617-Client-PAN.exe

  LIP2003SP2-KB887617-FullFile-PAN.exe

  ਪਰਕਾਸ਼ਨ ਦੀ ਮਿਤੀ:

  13-12-05

  ਫ਼ਾਇਲ ਦਾ ਮਾਪ :

  988 KB

  5.7 MB

  ਨੌਲੇਜ ਬੇਸ (ਕੇਬੀ) 'ਤੇ ਲੇਖ: KB887617

 • ਸਪੋਰਟੇਡ ਆਪਰੇਟਿੰਗ ਸਿਸਟਮ:

  Windows 2000 Service Pack 3, Windows Server 2003, Windows XP


   ਇਹ ਆਧੁਨਿਕ ਸੋਧ ਇਨ੍ਹਾਂ ਪ੍ਰੋਗਰਾਮਾਂ ਤੇ ਲਾਗੂ ਹੁੰਦੀ ਹੈ:
   • Microsoft® Office 2003 ਬੋਲੀ ਸੰਬਾਦ ਮਾਧਿਅਮੀ ਪੈਕ


  • ਸੂਚਨਾ: ਪ੍ਰਸ਼ਾਸਕਾਂ ਨੇ ਪ੍ਰਸ਼ਾਸਕ ਸਰੇਤ ਵਿਭਾਗ ਦਾ ਹਵਾਲਾ ਲੈਣਾ ਚਾਹੀਦਾ ਹੈ।

   ਸਥਾਪਣਾ ਹਿਦਾਇਤਾਂ
   ਇਸ ਆਧੁਨਿਕ ਸੋਧ ਦੀ ਸਥਾਪਣਾ ਕਰਨ ਲਈ, ਇਹ ਪਉਡ਼ੀਆਂ ਤੇ ਚਲੋ:
   1. ਪੰਨੋ ਦੇ ਹੇਠਲੇ ਪਾਸੇ ਤੋਂ ਲਿੰਕ ਵਰਤਦਿਆਂ ਦੋਨੋਂ .exe ਫਾਈਲਾਂ ਵਿੱਚੋਂ ਇੱਕ ਫਾਈਲ ਡਾਊਨਲੋਡ ਕਰੋ, ਅਤੇ ਫਿਰ ਫਾਈਲ ਤੁਹਾਡੀ ਹਾਰਡ ਡਿਸਕ ਡ੍ਰਾਈਵ ਤੇ ਸਾਂਭੋ।
    • LIP2003SP2-kb887617-client-PAN.exe: ਜੇਕਰ ਤੁਹਾਨੂੰ ਅਸਲ ਉਤਪਾਦਨ ਸੀਡੀ-ਰੌਮ ਤੇ ਪਹੁੰਚ ਹੋਵੇ ਤਾਂ ਤੁਹਾਨੂੰ ਇਹ ਫਾਈਲ ਡਾਊਨਲੋਡ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਪਹਿਲਾਂ ਤੁਹਾਡੇ ਉਤਪਾਦਨ ਦੀ ਆਧੁਨਿਕ ਸੋਧ ਕੀਤੀ ਹੈ ਤਾਂ ਪੈਚ ਦੀ ਸਥਾਪਣਾ ਵੇਲੇ ਤੁਹਾਨੂੰ ਸਥਪਣਾ ਸੋਮਾ ਪਰਦਾਨ ਕਰਨ ਦੀ ਲੋਡ਼ ਪੈ ਸਕਦੀ ਹੈ।
    • LIP2003SP2-kb887617-fullfile-PAN.exe: ਜੇਕਰ ਤੁਹਾਡੀ ਅਸਲ ਉਤਪਾਦਨ ਸੀਡੀ-ਰੌਮ ਤੇ ਪਹੁੰਚ ਨਾ ਹੋਵੇ ਜਾਂ ਜੇਕਰ ਤੁਸੀਂ LIP2003SP2-kb887617-client-PAN.exe। ਦੀ ਸਥਾਪਣਾ ਵੇਲੇ ਸਮੱਸਿਆਵਾਂ ਝਲੀਆਂ ਹਨ ਤਾਂ ਇਹ ਫਾਈਲ ਡਾਊਨਲੋਡ ਕਰ ਲਉ।
   2. ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਕੋਈ ਵੀ ਚਲ ਰਹੇ ਪ੍ਰੋਗਰਾਮਾਂ ਤੋਂ ਬਾਹਰ ਆ ਜਾਉ।

   3. Windows ਐਕਸਪਲੋਰਰ ਵਿੱਚ, ਤੁਸੀਂ ਤੁਹਾਡੇ ਹਾਰਡ ਡਿਸਕ ਤੇ ਸਾਂਭੀ .exe ਫਾਈਲ ਤੋ ਦੂਹਰਾ ਕਲਿਕ ਕਰੋ, ਅਤੇ ਪਰਦੇ ਦੀ ਹਿਦਾਇਤਾਂ ਦੀ ਪਾਲਣਾ ਕਰੋ।


   ਵਰਤੋਂ ਲਈ ਹਿਦਾਇਤਾਂ:

   ਇਹ ਆਧੁਨਿਕ ਸੋਧ ਸਥਾਪਤ ਕਰਨ ਤੋਂ ਬਾਇਦ, Office ਇਸ ਤਰ੍ਹਾਂ ਵਰਤੋ ਜਿਵੇਂ ਤੁਸੀਂ ਵਿਸ਼ਸ਼ਟ ਤੌਰ ਤੇ ਵਰਤਦੇ ਹੋ।


   ਇਹ ਡਾਊਨਲੋਡ ਹਟਾਉਣ ਲਈ

   ਇਸ ਡਾਊਨਲੋਡ ਲਈ ਕੋਈ ਸਥਾਪਣਾ ਰੱਦ ਕਰੋ ਖਾਸੀਅਤ ਨਹੀਂ ਹੈ। ਵਧੇਰੀ ਜਾਣਕਾਰੀ ਲਈ, Microsoft ਗਿਆਨ ਅਧਾਰਤ ਲੇਖ (873125) ਵੇਖੋ: ਤੁਸੀਂ Office 2003 ਦੇ ਉਤਪਾਦਨਾਂ ਲਈ ਸੇਵਾ ਪੈਕ 2 ਨਹੀਂ ਹਟਾ ਸਕਦੇ


   ਪ੍ਰਸ਼ਾਸਕੀ ਸਰੋਤ
   ਵਿਵਸਥਤ ਵਾਤਾਵਰਣ ਵਿੱਚ ਕੰਮ ਕਰ ਰਹੇ ਪ੍ਰਸ਼ਾਸਕ ਪ੍ਰਬੰਧਨ ਵਿੱਚ Office ਪ੍ਰਸ਼ਾਸਨ ਆਧੁਨਿਕ ਸੋਧ ਕੇਂਦਰ ਦੀ ਵੈਬ ਸਾਈਟ ਤੇ Office ਆਧੁਨਿਕ ਸੋਧਾਂ ਦੀ ਪਰਾਬੰਦੀ ਲਈ ਸੰਪੂਰਨ ਸਰੋਤ ਲੱਭ ਸਕਦੇ ਹਨ। ਉਸ ਸਾਈਟ ਦੇ ਹੋਮ ਪੇਜ ਤੇ, ਜਿਹਡ਼ਾ ਉਤਪਾਦਨ ਸੰਸਕਰਨ ਤੁਸੀਂ ਆਧੁਨਿਕ ਸੋਧ ਰਹੇ ਹੋ ਦੇ ਲਈ ਆਧੁਨਿਕ ਸੋਧ ਸਟ੍ਰੈਟੇਜੀ ਦੇ ਅਧੀਨ ਵੇਖੋ

   ਇਸ ਆਧੁਨਿਕ ਸੋਧ ਲਈ ਡਾਊਨਲੋਡ ਹੇਠਾਂ ਹਨ। ਜੱਦ ਤੁਸੀਂ ਅਮਲ ਕਰਨ ਯੋਗ ਪੈਕੇਜ ਤੇ ਦੂਹਰਾ ਕਲਿਕ ਕਰਦੇ ਹੋ ਤਾਂ, ਸਥਾਪਣੀ ਆਰੰਭ ਹੁੰਦੀ ਹੈ। ਪੈਚ ਫਾਈਲ (MSP ਫਾਈਲਾਂ) ਦਾ ਅਰਕ ਕੱਢਣ ਲਈ, ਤੁਹਾਨੂੰ ਆਦੇਸ਼ ਪੰਗਤੀ ਵਰਤਣੀ ਚਾਹੀਦੀ ਹੈ। ਆਦੇਸ਼ ਪੰਗਤੀ ਅਤੇ ਹਿਦਾਇਤਾਂ ਗਿਆਨ ਅਧਾਰਤ ਲੇਖ (197147) ਵਿੱਚ ਸ਼ਾਮਲ ਕੀਤੀਆਂ ਗਈਆਂ ਹਨ: IExpress ਸੌਫਟਵੇਅਰ ਆਧੁਨਿਕ ਸੋਧ ਪੈਕੇਜ ਲਈ ਆਦੇਸ਼-ਪੰਗਤੀ ਸਵਿਚਾਂ

   Microsoft ਗਿਆਨ ਅਧਾਰਤ ਲੇਖ (887617) ਵੇਖੋ ਇਸ ਆਧੁਨਿਕ ਸੋਧ ਬਾਰੇ ਵਧੇਰੇ ਜਾਣਨ ਲਈ: ਬੋਲੀ ਸੰਬਾਦ ਮਾਧਿਅਮੀ ਪੈਕ ਲਈ Office 2003 ਸੇਵਾ ਪੈਕ 2 ਦਾ ਵਿਵਰਣ

ਸਭ ਤੋਂ ਪ੍ਰਸਿੱਧ ਡਾਉਨਲੋਡਸ

Loading your results, please wait...

ਮੁਫ਼ਤ PC ਅਪਡੇਟ

 • ਸੁਰੱਖਿਆ ਪੈਚ
 • ਸੌਫਟਵੇਅਰ ਅਪਡੇਟ
 • ਸਰਵਿਸ ਪੈਕ
 • ਹਾਰਡਵੇਅਰ ਡ੍ਰਾਈਵਰ