Office

Office 2003 [ਪੰਜਾਬੀ(ਭਾਰਤ)] ਸੰਬਾਦ ਮਾਧਿਅਮੀ ਪੈਕ

ਭਾਸ਼ਾ ਬਦਲੋ:
Microsoft Office 2003 ਲਈ [ਪੰਜਾਬੀ(ਭਾਰਤ)] ਸੰਬਾਦ ਮਾਧਿਅਮੀ ਪੈਕ ਬਹੁਤ ਸਾਰੇ Microsoft Office 2003 ਪ੍ਰੋਗਰਾਮਾਂ ਲਈ [ਪੰਜਾਬੀ(ਭਾਰਤ)] ਉਪਭੋਗੀ ਸੰਬਾਦ ਮਾਧਿਅਮੀ ਪ੍ਰਦਾਨ ਕਰਦਾ ਹੈ।
 • ਵੇਰਵੇ

  ਸੰਸਕਰਣ:
  ਪਰਕਾਸ਼ਨ ਦੀ ਮਿਤੀ:

  1.0

  25-11-05

  ਫ਼ਾਇਲ ਦਾ ਨਾਂ:
  ਫ਼ਾਇਲ ਦਾ ਮਾਪ :

  LIP.EXE

  6.1 MB

  Punjabi_GS.exe

  267 KB

   Office 2003 ਸੰਪਾਦਨ [ਪੰਜਾਬੀ(ਭਾਰਤ)] ਸੰਬਾਦ ਮਾਧਿਅਮੀ ਪੈਕ ਹੇਠਾਂ ਦਿੱਤੇ Microsoft Office 2003 ਪ੍ਰੋਗਰਾਮਾਂ ਦੇ ਲਈ ਤਰਜੁਮਾ ਉਪਭੋਗੀ ਸੰਬਾਦ ਮਾਧਿਅਮੀ ਪਰਦਾਨ ਕਰਦਾ ਹੈ :

   • Microsoft Office Word 2003

   • Microsoft Office Outlook® 2003

   • Microsoft Office PowerPoint® 2003

   • Microsoft Office Excel 2003

   Microsoft Office 2003 ਦੀ ਛੇਤੀ ਸ਼ੁਰੂ ਕਰਨ ਲਈ “ਸ਼ੁਰੂ ਹੋ ਰਿਹਾ ਹੈ” ਇਹ ਮਾਰਗਦਰਸ਼ਕ ਡਿਜ਼ਾਈਨ ਕੀਤਾ ਗਿਆ ਹੈ।
   ਭਾਗ 1 ਸਾਰੇ Office ਪ੍ਰਯੋਗਾਂ ਦੇ ਸਾਂਝੇ, ਸਾਦੇ ਕਾਰਜ ਕਿਵੇਂ ਕਰਨੇ ਹਨ ਇਸਦੀ ਵਿਆਖਿਆ ਕਰਦਾ ਹੈ। ਭਾਗ 2 ਤੋਂ 5 Microsoft Word, Excel, Outlook, ਅਤੇ PowerPoint ਇਨ੍ਹਾਂ ਪਰਮੁੱਖ ਪ੍ਰਯੋਗਾਂ ਦੀ ਮੁਢੱਲੀ ਸੂਚਨਾ ਪਰਦਾਨ ਕਰਦਾ ਹੈ।
 • ਸਿਸਟਮ ਦੀਆਂ ਜ਼ਰੂਰਤਾਂ

  ਸਪੋਰਟੇਡ ਆਪਰੇਟਿੰਗ ਸਿਸਟਮ:

  Windows XP

   • ਲੋਡ਼ੀਂਦਾ Software: ਕੋਈ ਵੀ Office 2003 ਸਿਲਸਿਲੇ ਦੀ ਅੰਗ੍ਰੇਜੀ (ਯੂ ਐਸ ) ਸੰਸਕਰਨ — ਉਦਹਾਰਨ ਲਈ, Microsoft Office Professional ਸੰਪਾਦਨ 2003 ਜਾਂ Microsoft Office ਮਿਆਰ ਸੰਪਾਦਨ 2003 — ਜਾਂ ਵਿਅਕਤੀਗਤ Office 2003 ਦੀ ਅੰਗ੍ਰੇਜੀ (ਯੂ ਐਸ ) ਸੰਸਕਰਨ ਜੋ ਕਿ Office 2003 ਸੰਪਾਦਨ [ਪੰਜਾਬੀ(ਭਾਰਤ)] ਸੰਬਾਦ ਮਾਧਿਅਮੀ ਪੈਕ ਦੀ ਸਮਰੱਥਨ ਕਰਦਾ ਹੈ — Excel 2003, Outlook 2003, PowerPoint 2003, or Word 2003

    Office 2003 [ਪੰਜਾਬੀ(ਭਾਰਤ)] ਸੰਬਾਦ ਮਾਧਿਅਮੀ ਪੈਕ Microsof Office 2003 ਬਹੁ-ਭਾਸ਼ੀ ਉਪਭੋਗੀ ਸੰਬਾਦ ਮਾਧਿਅਮੀ ਪੈਕ ਤੇ ਵੀ ਸਥਾਪਤ ਕੀਤਾ ਜਾ ਸਕਦਾ ਹੈ ਜਿੱਥੇ ਅੰਗ੍ਰੇਜੀ (ਯੂ ਐਸ ) ਦਾ ਸਮਰੱਥਨ ਹੋਵੇ।


   • Office 2003 SP3: Office 2003 SP3 ਹੁਣ ਮੁਹੱਈਆ ਹੈ ਅਤੇ ਇੱਥੋਂ ਡਾਊਨਲੋਡ ਕੀਤਾ ਜਾ ਸਕਦਾ ਹੈ http://www.microsoft.com/downloads/details.aspx?FamilyId=27F0C05C-4466-4114-BD5C-E7B782D6198A&displaylang=pa

   • ਲੋਡ਼ੀਂਦਾ ਡਿਸਕ ਥਾਂ: ਸਥਾਪਤ Office 2003 ਪ੍ਰੋਗ੍ਰਾਮਾਂ ਵਲੋਂ ਵਰਤੀ ਡਿਸਕ ਥਾਂ ਤੋਂ ਵਧੀਕ, ਮੁੱਹਈਆ 10 ਮੇਗਾਬਾਈਟ(MB) ਦੇ ਹਾਰਡ ਡਿਸਕ ਥਾਂ ਦੀ ਲੋਡ਼ ਹੈ।
 • ਨਿਰਦੇਸ਼

   ਇਹ ਸਥਾਪਤ ਕਰਨ ਲਈ ਡਾਊਨਲੋਡ ਕਰੋ:
   1. ਫ਼ਾਇਲ LIP.exe ਨੂੰ (ਉਤਲੇ) ਡਾਊਨਲੋਡ ਤੇ ਕਲਿਕ ਕਰਕੇ ਅਤੇ ਫ਼ਾਇਲ ਨੂੰ ਹਾਰਡ ਡਿਸਕ ਤੇ ਸਾਂਭਦੇ ਹੋਏ ਡਾਊਨਲੋਡ ਕਰੋ।
   2. ਸੈਟਅਪ ਪ੍ਰੋਗ੍ਰਾਮ ਸ਼ੁਰੂ ਕਰਨ ਲਈ, ਤੁਹਾਡੇ ਹਾਰਡ ਡਿਸਕ ਦੀ LIP.exe ਪ੍ਰੋਗ੍ਰਾਮ ਫ਼ਾਇਲਾਂ ਤੇ ਦੂਹਰਾ ਕਲਿਕ ਕਰੋ
   3. ਸਥਾਪਣਾ ਦੀ ਸੰਪੂਰਨਤਾ ਲਈ ਪਰਦੇ ਤੇ ਦਿੱਤੀਆਂ ਹਿਦਾਇਤਾਂ ਅਨੁਸਾਰ ਕਰੋ।
   4. ਸ੍ਵੈ-ਇੱਛਕ: GS.exe ਫਾਈਲ ਡਾਊਨਲੋਡ ਕਰੋ ਅਤੇ ਤੁਹਾਡੀ ਹਾਰਡ ਡਿਸਕ ਤੇ ਸਾਂਭੋ। ਉਸ ਤੋਂ ਬਾਦ ਤੁਹਾਡੀ ਹਾਰਡ ਡਿਸਕ ਦੀ GS.exe ਇਸ ਪ੍ਰੋਗਰਾਮ ਫਾਈਲ ਨੂੰ ਦੂਹਰਾ ਕਲਿਕ ਕਰੋ ਅਤੇ ਸਥਾਪਣਾ ਸੰਪੂਰਨ ਕਰਨ ਲਈ ਪਰਦੇ ਦੀਆਂ ਹਿਦਾਇਤਾਂ ਦੀ ਪਾਲਣਾ ਕਰੋ।

   ਵਰਤੋਂ ਲਈ ਹਿਦਾਇਤਾਂ:

   ਤੁਹਾਡੇ ਸੰਬਾਦ ਮਾਧਿਅਮੀ ਉਪਭੋਗੀ ਨੂੰ Office 2003 ਸੰਪਾਦਨ [ਪੰਜਾਬੀ(ਭਾਰਤ)] ਸੰਬਾਦ ਮਾਧਿਅਮੀ ਪੈਕ ਦੀ ਭਾਸ਼ਾ ਤੇ ਲਿਜਾਣ ਲਈ ਇੰਨ੍ਹਾਂ ਹਿਦਾਇਤਾਂ ਦਾ ਪਾਲਨ ਕਰੋ :

   1. ਪਹਿਲਾਂ ਸ਼ੁਰੂ ਮੇਨੂ ਤੇ, ਸਾਰੇ ਪ੍ਰੋਗਰਾਮਵੱਲ ਸੰਕੇਤ ਕਰੋ, Microsoft Office ਤੇ ਸੰਕੇਤ ਕਰੋ, Microsoft Office ਸਾਧਨਤੇ ਸੰਕੇਤ ਕਰੋ, ਅਤੇ ਫਿਰ Microsoft Office 2003 ਬੋਲੀ ਸੈਟਿੰਗਾਂ ਤੇ ਕਲਿਕ ਕਰੋ।
   2. ਇੱਥੋਂ ਉਪਭੋਗੀ ਸੰਬਾਦ ਮਾਧਿਅਮੀ ਅਤੇ ਮਦਦ ਟੈਬ ਤੋਂ,Office 2003 ਵਿਖਾਉ ਸੂਚੀ ਵਿੱਚ, ਉਹ ਬੋਲੀ ਚੁਣੋ ਜਿਹਡ਼ੀ ਤੁਸੀਂ ਵਿਖਾਉਣਾ ਚਾਹੁੰਦੇ ਹੋ।
   3. ਇੱਥੇ ਠੀਕ ਕਲਿਕ ਕਰੋ।


   ਬੋਲੀ ਸੈਟਿੰਗਾਂ ਜਿਹਡ਼ੀ ਤੁਸੀਂ ਚੁਣੀਆਂ ਹਨ, ਉਹ ਜੱਦ ਤੁਸੀਂ ਅਗਲੀ ਵਾਰ Office ਪ੍ਰੋਗ੍ਰਾਮਾਂ ਨੂੰ ਸ਼ੁਰੂ ਕਰੋਗੇ ਤਾਂ ਲਾਗੂ ਹੋਣਗੀਆਂ।


   ਇਹ ਡਾਊਨਲੋਡ ਹਟਾਉਣ ਲਈ:
   1. ਸਾਰੇ ਪ੍ਰੋਗਗਾਮਾਂ ਦਾ ਨਿਕਾਸ।
   2. ਪਹਿਲਾਂ ਸ਼ੁਰੂ ਮੇਨੂ ਤੇ, ਸੈਟਿੰਗਾਂ ਵੱਲ ਸੰਕੇਤ ਕਰੋ ਅਤੇ ਫਿਰ ਕਾਬੂਕਰਨ ਵਿਭਾਗ ਤੇ ਕਲਿਕ ਕਰੋ।
   3. ਇਸ ਜੋਡ਼ੋ/ਹਟਾਉ ਪ੍ਰੋਗਰਾਮਾਂਤੇ ਦੂਹਰਾ ਕਲਿਕ ਕਰੋ।
   4. ਚਲੰਤ ਤੌਰ ਤੇ ਸਥਾਪਤ ਪ੍ਰੋਗਰਾਮਾਂ ਦੀ ਸੂਚੀ ਵਿੱਚ, Microsoft Office 2003 ਸੰਪਾਦਨ [ਪੰਜਾਬੀ] ਸੰਵਾਦ ਮਾਧਿਅਮੀ ਪੈਕ ਤੇ ਕਲਿਕ ਕਰੋ, ਅਤੇ ਫਿਰ ਹਟਾਉ ਜਾਂ ਜੋਡ਼ੋ/ਹਟਾਉ ਤੇ ਕਲਿਕ ਕਰੋ। ਜੇਕਰ ਸੰਬਾਦ ਬਕਸਾ ਪਰਗਟ ਹੋਵੇ, ਤਾਂ ਪ੍ਰੋਗਰਾਮ ਨੂੰ ਹਟਾਉਣ ਲਈ ਹਿਦਾਇਤਾਂ ਦਾ ਪਾਲਨ ਕਰੋ।
   5. ਤੁਸੀ ਪ੍ਰੋਗਰਾਮ ਹਟਾਉਣਾ ਚਾਹੁੰਦੇ ਹੋ ਇਸ ਦੀ ਪੁਸ਼ਟੀ ਲਈ ਹਾਂ ਜਾਂ ਠੀਕ ਤੇ ਕਲਿਕ ਕਰੋ।
 • ਸੰਬੰਧਤ ਸਾਧਨ

ਸਭ ਤੋਂ ਪ੍ਰਸਿੱਧ ਡਾਉਨਲੋਡਸ

  • 01

   Office 2003 ਸਰਵਿਸ ਪੈਕ 3(SP3) ਭਾਸ਼ਾ ਇੰਟਰਫੇਸ ਪੈਕ ਦੇ ਲਈ

   Office 2003 ਸਰਵਿਸ ਪੈਕ 3 ਭਾਸ਼ਾ ਇੰਟਰਫੇਸ ਪੈਕ ਵਿੱਚ Office 2003 ਭਾਸ਼ਾ ਇੰਟਰਫੇਸ ਪੈਕ ਲਈ ਨਵੀਨਤਮ ਅਪਡੇਟ ਹਨ.

  • 02

   Update for Microsoft Office Outlook 2007 Junk Email Filter (KB977839) - ਪੰਜਾਬੀ

   ਇਕ ਵਿਸਤਾਰ ਡੀਸਕ੍ਰੀਪਸ਼ਨ ਇਸ ਡਾਊੰਲੋਡ ਵੀਚ ਛੇਤੀ##ਪਂਜਾਬੀ ਭਾਸ਼ਾ## ਵੀਚ| ਤਵਾਡੀ ਸੋਵਿਧਾ ਲਈ ਕੁਛ ਸਮਯ ਵਾਸਤੇ ਅਂਗ੍ਰੇਜੀ ਡਿਸਕ੍ਰੀਪਸ਼ਨ ਦਾ ਇਸਤੇਮਾਲ ਕਿਯਾ ਜਾ ਸਕਦਾ ਹੈ|

  • 03

   Business Success Stories for Office 2010 - ਪੰਜਾਬੀ

   ਇਕ ਵਿਸਤਾਰ ਡੀਸਕ੍ਰੀਪਸ਼ਨ ਇਸ ਡਾਊੰਲੋਡ ਵੀਚ ਛੇਤੀ##ਪਂਜਾਬੀ ਭਾਸ਼ਾ## ਵੀਚ| ਤਵਾਡੀ ਸੋਵਿਧਾ ਲਈ ਕੁਛ ਸਮਯ ਵਾਸਤੇ ਅਂਗ੍ਰੇਜੀ ਡਿਸਕ੍ਰੀਪਸ਼ਨ ਦਾ ਇਸਤੇਮਾਲ ਕਿਯਾ ਜਾ ਸਕਦਾ ਹੈ|

  • 04

   Update for Microsoft Office Word 2007 (KB974631) - ਪੰਜਾਬੀ

   ਇਕ ਵਿਸਤਾਰ ਡੀਸਕ੍ਰੀਪਸ਼ਨ ਇਸ ਡਾਊੰਲੋਡ ਵੀਚ ਛੇਤੀ##ਪਂਜਾਬੀ ਭਾਸ਼ਾ## ਵੀਚ| ਤਵਾਡੀ ਸੋਵਿਧਾ ਲਈ ਕੁਛ ਸਮਯ ਵਾਸਤੇ ਅਂਗ੍ਰੇਜੀ ਡਿਸਕ੍ਰੀਪਸ਼ਨ ਦਾ ਇਸਤੇਮਾਲ ਕਿਯਾ ਜਾ ਸਕਦਾ ਹੈ|

  • 05

   Security Update for the 2007 Microsoft Office System (KB982312) - ਪੰਜਾਬੀ

   ਇਕ ਵਿਸਤਾਰ ਡੀਸਕ੍ਰੀਪਸ਼ਨ ਇਸ ਡਾਊੰਲੋਡ ਵੀਚ ਛੇਤੀ##ਪਂਜਾਬੀ ਭਾਸ਼ਾ## ਵੀਚ| ਤਵਾਡੀ ਸੋਵਿਧਾ ਲਈ ਕੁਛ ਸਮਯ ਵਾਸਤੇ ਅਂਗ੍ਰੇਜੀ ਡਿਸਕ੍ਰੀਪਸ਼ਨ ਦਾ ਇਸਤੇਮਾਲ ਕਿਯਾ ਜਾ ਸਕਦਾ ਹੈ|

 • Loading...

  ਤੁਹਾਡੇ ਨਤੀਜੇ ਲੋਡ ਹੋ ਰਹੇ, ਕਿਰਪਾ ਕਰਕੇ ਉਡੀਕ ਕਰੋ...

ਮੁਫ਼ਤ PC ਅਪਡੇਟ

 • ਸੁਰੱਖਿਆ ਪੈਚ
 • ਸੌਫਟਵੇਅਰ ਅਪਡੇਟ
 • ਸਰਵਿਸ ਪੈਕ
 • ਹਾਰਡਵੇਅਰ ਡ੍ਰਾਈਵਰ
Microsoft Update ਚਲਾਓ
ਬੰਦ ਕਰੋ
moreinfo