Internet Explorer

Windows Vista ਲਈ Windows Internet Explorer 8

ਭਾਸ਼ਾ ਬਦਲੋ:
Internet Explorer 8. ਤੇਜ਼, ਆਸਾਨ, ਜ਼ਿਆਦਾ ਪ੍ਰਾਈਵੇਟ, ਅਤੇ ਜ਼ਿਆਦਾ ਸੁਰੱਖਿਅਤ.
 • ਸੰਸਕਰਣ:

  8.0

  ਫ਼ਾਇਲ ਦਾ ਨਾਂ:

  IE8-WindowsVista-x86-PAN.exe

  ਪਰਕਾਸ਼ਨ ਦੀ ਮਿਤੀ:

  01-06-09

  ਫ਼ਾਇਲ ਦਾ ਮਾਪ :

  14.2 MB

   Internet Explorer 8 ਉਸ ਪਰਚਲਤ ਵੈਬ ਬ੍ਰਾਉਜ਼ਰ ਦਾ ਨਵੀਨਤਮ ਸੰਸਕਰਣ ਹੈ ਜਿਸਦੀ ਵਰਤੋਂ ਕਰਨ 'ਚ ਤੁਸੀਂ ਸਭ ਤੋਂ ਜ਼ਿਆਦਾ ਸੌਖਾ ਮਹਿਸੂਸ ਕਰਦੇ ਹੋ, ਜੋ ਪਹਿਲਾਂ ਦੇ ਮੁਕਾਬਲੇ ਤੇਜ਼, ਆਸਾਨ, ਜ਼ਿਆਦਾ ਪ੍ਰਾਈਵੇਟ ਅਤੇ ਸਰੱਖਿਅਤ ਢੰਗ ਨਾਲ ਵੈਬ ਤੋਂ ਉਹ ਸਭ ਪ੍ਰਾਪਤ ਕਰਨ 'ਚ ਤੁਹਾਡੀ ਮਦਦ ਕਰਦਾ ਹੈ ਜੋ ਤੁਸੀਂ ਚਾਹੁੰਦੇ ਹੋ.

   • ਤੇਜ਼ ਤੇਜ਼ ਅਤੇ ਭਰੋਸੇਯੋਗ ਢੰਗ ਨਾਲ ਖੁਲ੍ਹਣ ਵਾਲੇ, ਨਵੇਂ ਪੰਨਿਆਂ ਅਤੇ ਟੈਬਾਂ ਨਾਲ Internet Explorer 8 ਜ਼ਿਆਦਾ ਪ੍ਰਤੀਉੱਤਰਦਾਈ ਹੈ. ਹੁਣ ਤੁਸੀਂ, ਘੱਟ ਚਰਣਾਂ 'ਚ, ਉਹ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜਿਸ ਲਈ ਤੁਸੀਂ ਸਭ ਤੋਂ ਜ਼ਿਆਦਾ ਜਿੰਮੇਵਾਰ ਹੋ; ਤੁਹਾਡੀ ਵੈਬਮੇਲ, ਖਬਰਾਂ ਦੀਆਂ ਮਨਪਸੰਦ ਸਾਈਟਾਂ ਜਾਂ ਦੂਜੀਆਂ ਔਨਲਾਈਨ ਸੇਵਾਵਾਂ ਤਕ ਇੱਕ ਕਲਿਕ ਪਹੁੰਚ.
   • ਆਸਾਨ ਕਈ ਸਧਾਰਨ ਕਾਰਜਾਂ ਨੂੰ ਪੂਰਾ ਕਰਨ ਲਈ ਚਰਣ ਘਟਾਓ, ਅਤੇ ਰੀਅਲ-ਟਾਇਮ ਜਾਣਕਾਰੀ ਅਪਡੇਟਸ ਤਕ ਆਪਣੀ ਪਹੁੰਚ ਸਵੈਚਲ ਕਰੋ. ਤੁਸੀਂ ਇੱਕਲੇ ਕਲਿੱਕ ਨਾਲ ਖੇਡਾਂ ਦੀ ਆਪਣੀ ਮਨਪਸੰਦ ਟੀਮ, ਖਬਰਾਂ, ਮੌਸਮ ਨੂੰ ਟ੍ਰੈਕ ਕਰ ਸਕਦੇ ਹੋ.
   • ਜ਼ਿਆਦਾ ਪ੍ਰਾਈਵੇਟ ਤੁਹਾਡੇ ਦੁਆਰਾ ਵੈਬ 'ਚ ਕਿਤੇ ਵੀ ਜਾਣ 'ਤੇ ਤੁਹਾਡੀ ਗੋਪਨੀਯਤਾ ਅਤੇ ਗੁਪਤ ਜਾਣਕਾਰੀ ਦੀ ਰੱਖਿਆ ਵਿੱਚ ਮਦਦ ਕਰਦਾ ਹੈ.
   • ਜ਼ਿਆਦਾ ਸੁਰੱਖਿਅਤ ਦੁਰਭਾਵਨਾਪੂਰਣ ਸੌਫਟਵੇਅਰ ਤੋਂ ਰੱਖਿਆ ਅਤੇ ਉਸਨੂੰ ਤੁਹਾਡੇ ਪੀਸੀ ਤਕ ਪਹੁੰਚਣ ਤੋਂ ਰੋਕਣ ਵਿੱਚ ਮਦਦ ਕਰਦਾ ਹੈ, ਅਤੇ ਕੋਈ ਵੈਬਸਾਈਟ ਧੋਖੇਬਾਜ਼ ਹੋਣ 'ਤੇ ਉਸਦਾ ਪਤਾ ਲਗਾਉਣਾ ਸੌਖਾ ਬਣਾਉਂਦਾ ਹੈ.


   IE8 ਲਈ ਸਮਰਥਨ ਮੁੱਦਿਆਂ 'ਤੇ ਚਰਚਾ ਕਰਨ ਲਈ Internet Explorer ਖਬਰਸਮੂਹ ਤੇ ਜਾ ਕੇ, ਜਾਂ ਗਾਹਕ ਹਿਮਾਇਤ ਸੇਵਾਵਾਂ ਨਾਲ ਸੰਪਰਕ ਕਰ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ..

   ਜੇਕਰ ਤੁਸੀਂ ਸਕ੍ਰੀਨ ਰੀਡਰ ਦੀ ਵਰਤੋਂ ਕਰਦੇ ਹੋ, ਤਾਂ ਕਿਰਪਾ ਕਰਕੇ ਡਾਉਨਲੋਡ ਕਰਨ ਤੋਂ ਪਹਿਲਾਂ Internet Explorer 8 ਰਿਲੀਜ਼ ਨੋਟਸ ਦੇਖੋ.
 • ਸਪੋਰਟੇਡ ਆਪਰੇਟਿੰਗ ਸਿਸਟਮ:

  Windows Server 2008, Windows Vista, Windows Vista Service Pack 1

   1. ਡਾਉਨਲੋਡ ਸ਼ੁਰੂ ਕਰਨ ਲਈ ਇਸ ਪੰਨੇ 'ਤੇ ਡਾਉਨਲੋਡ ਬਟਨ ਕਲਿੱਕ ਕਰੋ.
   2. ਇਨ੍ਹਾਂ 'ਚੋਂ ਕੋਈ ਇਕ ਕਰੋ:
    • ਸਥਾਪਨਾ ਫੌਰਨ ਸ਼ੁਰੂ ਕਰਨ ਲਈ, ਖੋਲ੍ਹੋ ਜਾਂ ਇਸ ਪ੍ਰੋਗ੍ਰਾਮ ਨੂੰ ਇਸਦੇ ਵਰਤਮਾਨ ਸਥਾਨ ਤੋਂ ਚਲਾਓ ਕਲਿੱਕ ਕਰੋ..
    • ਬਾਅਦ 'ਚ ਕਿਸੇ ਸਮੇਂ ਸਥਾਪਤ ਕਰਨ ਲਈ ਆਪਣੇ ਕੰਪਿਊਟਰ 'ਚ ਡਾਉਨਲੋਡ ਦੀ ਪ੍ਰਤੀਲਿਪੀ ਬਣਾਉਣ ਲਈ, ਸੁਰੱਖਿਅਤ ਕਰੋ ਜਾਂ ਇਸ ਪ੍ਰੋਗ੍ਰਾਮ ਨੂੰ ਡਿਸਕ 'ਤੇ ਸੁਰੱਖਿਅਤ ਕਰੋ ਕਲਿੱਕ ਕਰੋ..

ਸਭ ਤੋਂ ਪ੍ਰਸਿੱਧ ਡਾਉਨਲੋਡਸ

Loading your results, please wait...

ਮੁਫ਼ਤ PC ਅਪਡੇਟ

 • ਸੁਰੱਖਿਆ ਪੈਚ
 • ਸੌਫਟਵੇਅਰ ਅਪਡੇਟ
 • ਸਰਵਿਸ ਪੈਕ
 • ਹਾਰਡਵੇਅਰ ਡ੍ਰਾਈਵਰ