Office

Office ਭਾਸ਼ਾ ਇੰਟਰਫੇਸ ਪੈਕ 2007 (KB2526307) ਲਈ ਸਰਵਿਸ ਪੈਕ 3

ਭਾਸ਼ਾ ਬਦਲੋ:
ਸਰਵਿਸ ਪੈਕ 3, Microsoft Office ਭਾਸ਼ਾ ਇੰਟਰਫੇਸ ਪੈਕ 2007 ਲਈ ਨਵੀਨ ਅਪਡੇਟਸ ਪ੍ਰਦਾਨ ਕਰਦਾ ਹੈ।
 • ਸੰਸਕਰਣ:

  1.0

  ਫ਼ਾਇਲ ਦਾ ਨਾਂ:

  officelip2007sp3-kb2526307-fullfile-pa-in.exe

  ਪਰਕਾਸ਼ਨ ਦੀ ਮਿਤੀ:

  25-10-11

  ਫ਼ਾਇਲ ਦਾ ਮਾਪ :

  13.8 MB

  ਨੌਲੇਜ ਬੇਸ (ਕੇਬੀ) 'ਤੇ ਲੇਖ: KB2526307

 • ਸਪੋਰਟੇਡ ਆਪਰੇਟਿੰਗ ਸਿਸਟਮ:

  Windows 7, Windows Server 2003, Windows Vista, Windows XP


   • ਇਹ ਅਪਡੇਟ ਨਿਮਨਲਿਖਤ ਉਤਪਾਦ ਤੇ ਲਾਗੂ ਹੁੰਦੀ ਹੈ:
    • Microsoft Office ਭਾਸ਼ਾ ਇੰਟਰਫੇਸ ਪੈਕ 2007, 32-ਬਿਟ ਸੰਸਕਰਣ

   • ਸਮਰੱਥਿਤ Windows Installer ਸੰਸਕਰਣ: Windows Installer 3.1 ਜਾਂ ਇਸ ਤੋਂ ਵੱਡਾ
    • Windows ਸਰਵਰ 2003 ਸਰਵਿਸ ਪੈਕ 1 ਵਿੱਚ Windows Installer 3.1 ਸ਼ਾਮਲ ਹੈ। Windows Installer 3.1 ਇੱਕ ਵੱਖਰੇ ਡਾਉਨਲੋਡ ਵਜੋਂ ਵੀ ਨਿਮਨਲਿਖਤ ਸਥਾਨ ਤੇ ਉਪਲਬਧ ਹੈ:

  • ਨੋਟ: ਆਈਟੀ ਪੇਸ਼ੇਵਰਾਂ ਨੂੰ ਆਈਟੀ ਪੇਸ਼ੇਵਰ ਸੰਸਾਧਨ ਵਿਭਾਗ ਦਾ ਹਵਾਲਾ ਲੈਣਾ ਚਾਹੀਦਾ ਹੈ।

   ਸਥਾਪਨਾ ਨਿਰਦੇਸ਼
   ਜੇਕਰ ਤੁਹਾਡੇ ਕੋਲ Microsoft Office ਭਾਸ਼ਾ ਇੰਟਰਫੇਸ ਪੈਕ 2007, 32-ਬਿਟ ਸੰਸਕਰਣ ਹੈ ਤਾਂ, ਨਿਮਨਲਿਖਤ ਵਿੱਚੋਂ ਇੱਕ ਕਰੋ:

   • Office ਭਾਸ਼ਾ ਇੰਟਰਫੇਸ ਪੈਕ 2007 (KB2526307) ਲਈ ਸਰਵਿਸ ਪੈਕ 3 ਸਥਾਪਿਤ ਕਰੋ। ਇਹ ਕਰਨ ਲਈ, ਨਿਮਨ ਚਰਣਾਂ ਦੀ ਪਾਲਣਾ ਕਰੋ:
    1. ਪੰਨੇ ਦੇ ਸਿਖਰ ਤੇ ਦਿੱਤੇ ਡਾਉਨਲੋਡ ਬਟਨ ਤੇ ਕਲਿਕ ਕਰਕੇ .exe ਫਾਈਲ ਡਾਉਨਲੋਡ ਕਰੋ, ਅਤੇ ਫਿਰ ਫਾਈਲ ਨੂੰ ਆਪਣੀ ਹਾਰਡ ਡਿਸਕ ਡ੍ਰਾਈਵ ਤੇ ਸੁਰੱਖਿਅਤ ਕਰੋ।
    2. ਕਿਸੇ ਵੀ ਚੱਲ ਰਹੇ ਪ੍ਰੋਗਰਾਮ ਨੂੰ ਬੰਦ ਕਰ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।

    3. Windows Explorer ਵਿੱਚ, ਤੁਹਾਡੇ ਦੁਆਰਾ ਆਪਣੀ ਹਾਰਡ ਡਿਸਕ ਡ੍ਰਾਈਵ ਤੇ ਸੁਰੱਖਿਅਤ ਕੀਤੀ ਗਈ .exe ਫਾਈਲ ਤੇ ਡਬਲ-ਕਲਿਕ ਕਰੋ, ਅਤੇ ਸਕ੍ਰੀਨ ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।


   ਆਈਟੀ ਪੇਸ਼ੇਵਰ ਸੰਸਾਧਨ
   ਪ੍ਰਬੰਧਕੀ ਵਾਤਾਵਰਨ ਵਿੱਚ ਕੰਮ ਕਰਨ ਵਾਲੇ ਆਈਟੀ ਪੇਸ਼ੇਵਰ, ਕਿਸੇ ਸੰਸਥਾ ਵਿੱਚ Office ਅਪਡੇਟਸ ਦਾ ਅਸਰਦਾਰ ਤਰੀਕੇ ਨਾਲ ਇਸਤੇਮਾਲ ਕਰਨ ਲਈ, ਸੰਪੂਰਨ ਸੰਸਾਧਨਾਂ ਨੂੰ Office System Suites ਅਤੇ Programs TechCenter ਤੇ ਪ੍ਰਾਪਤ ਕਰ ਸਕਦੇ ਹਨ

   ਇਸ ਅਪਡੇਟ ਲਈ ਡਾਉਨਲੋਡ, ਪੰਨੇ ਦੇ ਸਿਖਰ ਤੇ ਦਿੱਤੇ ਡਾਉਨਲੋਡ ਬਟਨ ਤੇ ਕਲਿਕ ਕਰਨ ਤੇ ਉਪਲਬਧ ਹੋ ਜਾਂਦਾ ਹੈ। ਸਥਾਪਨਾ ਸ਼ੁਰੂ ਕਰਨ ਲਈ, ਤੁਸੀਂ ਲਾਗੂ ਕਰਨ ਯੋਗ ਪੈਕੇਜ਼ ਤੇ ਡਬਲ-ਕਲਿਕ ਕਰ ਸਕਦੇ ਹੋ, ਜਾਂ ਇੱਕ ਆਦੇਸ਼ ਪੰਗਤੀ ਦੀ ਵਰਤੋਂ ਕਰਕੇ ਪੈਚ ਫਾਈਲਾਂ (MSP ਫਾਈਲਾਂ) ਨੂੰ ਸੰਖੇਪਿਤ ਕਰੋ। ਆਦੇਸ਼ ਪੰਗਤੀ ਅਤੇ ਨਿਰਦੇਸ਼, ਜਾਣਕਾਰੀ ਅਧਾਰਿਤ ਲੇਖ Microsoft ਸਵੈ-ਸੰਖੇਪਿਤ ਪੈਕੇਜ਼ਾਂ ਲਈ ਆਦੇਸ਼ ਪੰਗਤੀ ਸਵਿੱਚਾਂ (KB912203)ਵਿੱਚ ਸ਼ਾਮਲ ਹਨ।

   ਇਸ ਅਪਡੇਟ ਬਾਰੇ ਅਧਿਕ ਜਾਣਕਾਰੀ ਲਈ Microsoft ਜਾਣਕਾਰੀ ਅਧਾਰਿਤ ਲੇਖ Office ਭਾਸ਼ਾ ਇੰਟਰਫੇਸ ਪੈਕ 2007 (KB2526307) ਲਈ ਸਰਵਿਸ ਪੈਕ 3 ਦਾ ਵਰਣਨ ਦੇਖੋ।

ਸਭ ਤੋਂ ਪ੍ਰਸਿੱਧ ਡਾਉਨਲੋਡਸ

Loading your results, please wait...

ਮੁਫ਼ਤ PC ਅਪਡੇਟ

 • ਸੁਰੱਖਿਆ ਪੈਚ
 • ਸੌਫਟਵੇਅਰ ਅਪਡੇਟ
 • ਸਰਵਿਸ ਪੈਕ
 • ਹਾਰਡਵੇਅਰ ਡ੍ਰਾਈਵਰ