Internet Explorer

Windows 7 ਦੇ ਲਈ Internet Explorer 10

ਭਾਸ਼ਾ ਬਦਲੋ:
ਤੁਹਾਡੇ PC 'ਤੇ Internet Explorer 10 ਤੇਜ਼ ਅਤੇ ਗਤੀਸ਼ੀਲ ਹੈ, ਅਤੇ ਤੁਹਾਡੀ ਵੈਬਸਾਈਟਾਂ ਨੂੰ ਲਿਸ਼ਕਾਂਦਾ ਹੈ ਅਤੇ ਸੁਭਾਵਕ ਐਪਲੀਕੇਸ਼ਨ ਵਰਗਾ ਕੰਮ ਕਰਦਾ ਹੈ।
 • ਸੰਸਕਰਣ:

  10.0.9200.16521

  ਫ਼ਾਇਲ ਦਾ ਨਾਂ:

  IE10-Windows6.1-x86-pa-in.exe

  ਪਰਕਾਸ਼ਨ ਦੀ ਮਿਤੀ:

  25-02-13

  ਫ਼ਾਇਲ ਦਾ ਮਾਪ :

  22.5 MB

  ਨੌਲੇਜ ਬੇਸ (ਕੇਬੀ) 'ਤੇ ਲੇਖ: KB2718695

   Internet Explorer 10। Windows 7 ਦੇ ਲਈ ਤੇਜ਼ ਅਤੇ ਗਤੀਸ਼ੀਲ।
   • ਤੇਜ਼: Internet Explorer 10 ਤੁਹਾਡੇ PC ਦੀ ਵਰਤੋਂ ਵਿਚ ਨਾ ਲਿਆਂਦੀ ਗਈ ਉਰਜਾ, ਸਪਸ਼ਟ ਗ੍ਰਾਫਿਕ ਨਾਲ ਪੂਰੇ ਪੰਨੇ, ਸਾਫ਼ ਵਿਡਿਓ, ਅਤੇ ਆਕਰਸ਼ਕ ਸਮੱਗਰੀ ਦੇ ਕੰਮ ਆਉਂਦਾ ਹੈ।
   • ਸੌਖਾ:Windows 7 ਚਲਾਉਂਦੇ ਤੁਹਾਡੇ PC ਦੇ ਨਾਲ ਪਿਨ ਕੀਤੀ ਹੋਈ ਸਾਈਟ, ਪਹਿਲਾਂ ਤੋਂ ਮੌਜੂਦ ਸਪੈਲਚੇਕ, ਅਤੇ ਬਗੈਰ ਜੋੜ ਦੇ ਅਨੁਕੁਲਨ ਨਾਲ ਜਿਵੇਂ ਤੁਸੀ ਤੁਸੀਂ ਚਾਹੁੰਦੇ ਹੋ ਉਵੇਂ ਹੀ ਵੈਬ ਦਾ ਅਨੁਭਵ ਲਵੋ।
   • ਸੇਫਰ: ਸੁਧਾਈ ਕੀਤੀ ਗਈਆਂ ਸੁਵਿਧਾਵਾਂ ਜਿਵੇਂ ਕਿ SmartScreen ਫਿਲਟਰ ਅਤੇ ਟ੍ਰੈਕਿੰਗ ਸੁਰੱਖਿਆ ਤੁਹਾਡੇ PC ਅਤੇ ਤੁਹਾਡੀ ਗੋਪਨਿਅਤਾ ਦੇ ਡਰਾਵੇ ਤੋਂ ਤੁਹਾਨੂੰ ਸੁਚੇਤ ਕਰਦੀ ਹੈ।
 • ਸਪੋਰਟੇਡ ਆਪਰੇਟਿੰਗ ਸਿਸਟਮ:

  Windows 7 Service Pack 1

   • ਕੰਮਪਿਉਟਰ/ ਪ੍ਰੋਸੈਸਰ: ਕੰਮਪਿਉਟਰ 233MHz ਪ੍ਰੋਸੈਸਰ ਦੇ ਨਾਲ ਜਾਂ ਇਸ ਤੋਂ ਵੱਧ (ਪੈਂਟੀਅਮ ਪ੍ਰੋਸੈਸਰ ਜਰੂਰੀ ਹੈ)
   • ਮੈਮੋਰੀ: 512MB
   • ਹਾਰਡ ਡ੍ਰਾਈਵ ਸਪੇਸ:70MB
   • ਡਿਸਪਲੇ: ਸੁਪਰ VGA (800 x 600) ਜਾਂ 256 ਰੰਗਾਂ ਵਾਲਾ ਉਚੇਰੇ ਰੁਪਾਂਤਰ ਵਾਲਾ ਮੌਨਿਟਰ।
   • ਪੈਰੀਫਰਲ੍ਸ: ਮੋਡੇਮ ਜਾਂ ਇੰਟਰਨੈੱਟ ਸਪੰਰਕ; Microsoft Mouse, Microsoft IntelliMouse, ਜਾਂ ਅਨੁਰੂਪ ਪੌਇੰਟਿੰਗ ਡਿਵਾਈਸ।
   1. ਇਸ ਪੰਨੇ 'ਤੇ ਡਾਉਨਲੋਡ ਆਰੰਭ ਕਰਨ ਲਈ ਡਾਉਨਲੋਡ ਬਟਨ ਕਲਿਕ ਕਰੋ।
   2. ਨਿਮਨਾਂ ਵਿਚੋਂ ਕੋਈ ਇਕ ਕਰੋ:
    • ਤੁਰੰਤ ਸਥਾਪਨਾ ਆਰੰਭ ਕਰਨ ਲਈ, ਖੋਲ੍ਹੋ ਜਾਂ ਇਸ ਪ੍ਰੋਗਰਾਮ ਦੀ ਮੌਜੂਦਾ ਸਥੀਤੀ ਤੋਂ ਇਸਨੂੰ ਚਲਾਓ 'ਤੇ ਕਲਿਕ ਕਰੋ
    • ਬਾਅਦ ਵਿਚ ਸਥਾਪਨਾ ਲਈ ਆਪਣੇ ਕੰਮਪਿਉਟਰ ਵਿਚ ਡਾਉਨਲੋਡ ਦੀ ਪ੍ਰਤੀਲਿਪੀ ਬਣਾਉਣ ਲਈ, ਸੁਰੱਖਿਅਤ ਕਰੋ ਜਾਂ ਇਸ ਪ੍ਰੋਗਰਾਮ ਨੂੰ ਡਿਸਕ ਵਿਚ ਸੁਰੱਖਿਅਤ ਕਰੋ 'ਤੇ ਕਲਿਕ ਕਰੋ

ਸਭ ਤੋਂ ਪ੍ਰਸਿੱਧ ਡਾਉਨਲੋਡਸ

Loading your results, please wait...

ਮੁਫ਼ਤ PC ਅਪਡੇਟ

 • ਸੁਰੱਖਿਆ ਪੈਚ
 • ਸੌਫਟਵੇਅਰ ਅਪਡੇਟ
 • ਸਰਵਿਸ ਪੈਕ
 • ਹਾਰਡਵੇਅਰ ਡ੍ਰਾਈਵਰ