Internet Explorer

Windows 7 ਦੇ ਲਈ Internet Explorer 11

ਭਾਸ਼ਾ ਬਦਲੋ:
Windows 7 ਲਈ ਸਿਫ਼ਾਰਿਸ਼ ਕੀਤੇ ਗਏ ਤੇਜ਼ ਅਤੇ ਤਰਲ ਬ੍ਰਾਉਜ਼ਰ ਡਾਉਨਲੋਡ ਕਰੋ।
 • ਸੰਸਕਰਣ:

  11.0.0.0

  ਫ਼ਾਇਲ ਦਾ ਨਾਂ:

  IE11-Windows6.1-x86-pa-in.exe

  ਪਰਕਾਸ਼ਨ ਦੀ ਮਿਤੀ:

  06-11-13

  ਫ਼ਾਇਲ ਦਾ ਮਾਪ :

  29.2 MB

  ਨੌਲੇਜ ਬੇਸ (ਕੇਬੀ) 'ਤੇ ਲੇਖ: KB2841134

   Internet Explorer 11। Windows 7 ਦੇ ਲਈ ਤੇਜ਼ ਅਤੇ ਗਤੀਸ਼ੀਲ।
   • ਤੇਜ਼: ਸਾਈਟ ਨੂੰ ਲੋਡ ਕਰਨ ਵਿੱਚ ਤੇਜ਼ ਅਤੇ ਜਦੋਂ ਤੁਸੀਂ ਉਨ੍ਹਾਂ ਦੇ ਰਾਹੀਂ ਨੈਵਿਗੇਟ ਕਰਦੇ ਹੋ ਤਾਂ ਤਰਲ।
   • ਸੌਖਾ: Windows ਦੇ ਨਾਲ ਅਖੰਡ, ਇਹ ਸਿਰਫ਼ ਉਵੇਂ ਕੰਮ ਕਰਦਾ ਹੈ ਜਿਵੇਂ ਤੁਸੀਂ ਚਾਹੁੰਦੇ ਹੋ।
   • ਸੇਫਰ: ਆਨਲਾਈਨ ਵੱਧ ਗੋਪਨੀਯਤਾ ਅਤੇ ਖਤਰੇ ਤੋਂ ਬਿਹਤਰ ਰੱਖਿਆ।
 • ਸਪੋਰਟੇਡ ਆਪਰੇਟਿੰਗ ਸਿਸਟਮ:

  Windows 7 Service Pack 1

   • ਕੰਮਪਿਉਟਰ/ ਪ੍ਰੋਸੈਸਰ: ਕੰਮਪਿਉਟਰ 233MHz ਪ੍ਰੋਸੈਸਰ ਦੇ ਨਾਲ ਜਾਂ ਇਸ ਤੋਂ ਵੱਧ (ਪੈਂਟੀਅਮ ਪ੍ਰੋਸੈਸਰ ਜਰੂਰੀ ਹੈ)
   • ਮੈਮੋਰੀ: 512MB
   • ਹਾਰਡ ਡ੍ਰਾਈਵ ਸਪੇਸ:70MB
   • ਡਿਸਪਲੇ: ਸੁਪਰ VGA (800 x 600) ਜਾਂ 256 ਰੰਗਾਂ ਵਾਲਾ ਉਚੇਰੇ ਰੁਪਾਂਤਰ ਵਾਲਾ ਮੌਨਿਟਰ।
   • ਪੈਰੀਫਰਲ੍ਸ: ਮੋਡੇਮ ਜਾਂ ਇੰਟਰਨੈੱਟ ਸਪੰਰਕ; Microsoft Mouse, Microsoft IntelliMouse, ਜਾਂ ਅਨੁਰੂਪ ਪੌਇੰਟਿੰਗ ਡਿਵਾਈਸ।
   1. ਇਸ ਪੰਨੇ 'ਤੇ ਡਾਉਨਲੋਡ ਆਰੰਭ ਕਰਨ ਲਈ ਡਾਉਨਲੋਡ ਬਟਨ ਕਲਿਕ ਕਰੋ।
   2. ਨਿਮਨਾਂ ਵਿਚੋਂ ਕੋਈ ਇਕ ਕਰੋ:
    • ਤੁਰੰਤ ਸਥਾਪਨਾ ਆਰੰਭ ਕਰਨ ਲਈ, ਖੋਲ੍ਹੋ ਜਾਂ ਇਸ ਪ੍ਰੋਗਰਾਮ ਦੀ ਮੌਜੂਦਾ ਸਥੀਤੀ ਤੋਂ ਇਸਨੂੰ ਚਲਾਓ 'ਤੇ ਕਲਿਕ ਕਰੋ
    • ਬਾਅਦ ਵਿਚ ਸਥਾਪਨਾ ਲਈ ਆਪਣੇ ਕੰਮਪਿਉਟਰ ਵਿਚ ਡਾਉਨਲੋਡ ਦੀ ਪ੍ਰਤੀਲਿਪੀ ਬਣਾਉਣ ਲਈ, ਸੁਰੱਖਿਅਤ ਕਰੋ ਜਾਂ ਇਸ ਪ੍ਰੋਗਰਾਮ ਨੂੰ ਡਿਸਕ ਵਿਚ ਸੁਰੱਖਿਅਤ ਕਰੋ 'ਤੇ ਕਲਿਕ ਕਰੋ
 • ਸੰਬੰਧਤ ਸਾਧਨ

ਸਭ ਤੋਂ ਪ੍ਰਸਿੱਧ ਡਾਉਨਲੋਡਸ

Loading your results, please wait...

ਮੁਫ਼ਤ PC ਅਪਡੇਟ

 • ਸੁਰੱਖਿਆ ਪੈਚ
 • ਸੌਫਟਵੇਅਰ ਅਪਡੇਟ
 • ਸਰਵਿਸ ਪੈਕ
 • ਹਾਰਡਵੇਅਰ ਡ੍ਰਾਈਵਰ