ਫਰੀ
ਸਿਸਟਮ ਜ਼ਰੂਰਤਾਂ

ਵਰਣਨ

Office ਐਪ ਤੁਹਾਡੇ ਸਾਰੇ Office ਐਪਸ ਅਤੇ ਫ਼ਾਈਲਾਂ ਨੂੰ ਇੱਕ ਹੀ ਥਾਂ 'ਤੇ ਲੱਭਣ ਵਿੱਚ ਤੁਹਾਡੀ ਮਦਦ ਕਰਕੇ ਤੁਹਾਨੂੰ Office ਦਾ ਵੱਧ ਤੋਂ ਵੱਧ ਫਾਇਦਾ ਲੈਣ ਦੇ ਯੋਗ ਬਣਾਉਂਦਾ ਹੈ, ਇਸ ਤਰ੍ਹਾਂ ਤੁਸੀਂ ਫਟਾਫਟ ਆਪਣੇ ਕੰਮ 'ਤੇ ਪਹੁੰਚ ਸਕਦੇ ਹੋ। ਐਪ ਫਰੀ ਹੈ ਅਤੇ ਕਿਸੇ ਵੀ Office 365 ਸਬਸਕ੍ਰਿਪਸ਼ਨ, Office 2019, Office 2016, ਜਾਂ ਗਾਹਕਾਂ ਲਈ Office ਦੇ ਫਰੀ ਵੈਬ-ਆਧਾਰਿਤ ਸੰਸਕਰਣ ਦੇ ਨਾਲ ਵਰਤਿਆ ਜਾ ਸਕਦਾ ਹੈ। ਐਪ ਨੂੰ ਵਰਤਣਾ ਸ਼ੁਰੂ ਕਰਨ ਲਈ ਬੱਸ ਆਪਣੇ ਕੰਮ, ਸਕੂਲ, ਜਾਂ ਨਿੱਜੀ Microsoft ਖ਼ਾਤੇ ਦੇ ਨਾਲ ਸਾਈਨ ਇਨ ਕਰੋ। Office ਐਪ ਦੀ ਵਰਤੋਂ ਇਸ ਲਈ ਕਰੋ: • ਆਪਣੇ ਸਾਰੇ Office ਐਪਸ ਨੂੰ ਐਕਸੈਸ ਕਰੋ। ਤੁਹਾਡੇ ਲਈ ਇੱਕ ਥਾਂ ਵਿੱਚ ਉਪਲਬਧ ਸਾਰੇ Office ਐਪਸ ਤੱਕ ਪਹੁੰਚੋ ਅਤੇ ਇਹਨਾਂ ਨੂੰ ਸਮਝਣ ਅਤੇ ਬੇਹਤਰ ਵਰਤਣ ਵਿੱਚ ਆਪਣੀ ਮਦਦ ਲਈ ਜਾਣਕਾਰੀ ਲੱਭੋ। • ਆਪਣੇ ਕੰਮ ਤੱਕ ਫਟਾਫਟ ਪਹੁੰਚੋ। ਅਜਿਹੇ ਦਸਤਾਵੇਜ਼ਾਂ ਤੱਕ ਤੁਰੰਤ ਪਹੁੰਚੋ ਜੋ ਤੁਸੀਂ ਸਭ ਤੋਂ ਹਾਲ ਹੀ ਵਿੱਚ ਵਰਤੇ ਹਨ, ਜੋ ਦੂਜਿਆਂ ਨੇ ਤੁਹਾਡੇ ਨਾਲ ਸਾਂਝੇ ਕੀਤੇ ਹਨ, ਜਾਂ ਜਿਹਨਾਂ ਨੂੰ ਤੁਸੀਂ ਸੌਖੀ ਐਕਸੈਸ ਲਈ ਪਿੰਨ ਕੀਤਾ ਹੈ। • ਜੋ ਤੁਹਾਨੂੰ ਚਾਹੀਦਾ ਹੈ, ਲੱਭੋ। ਦਸਤਾਵੇਜ਼ਾਂ ਲਈ ਖੋਜ ਕਰੋ, ਭਾਵੇਂ ਇਹ ਕਿਤੇ ਵੀ ਸਟੋਰ ਕੀਤੇ ਗਏ ਹੋਣ, ਭਾਵੇਂ ਇਹ ਤੁਹਾਡੀ ਹਾਰਡ ਡ੍ਰਾਈਵ, OneDrive, ਜਾਂ SharePoint ਉੱਤੇ ਹੋਣ। • ਇਕੱਠਿਆਂ ਕੰਮ ਕਰੋ। ਦੂਜਿਆਂ ਦੇ ਨਾਲ ਆਪਣੇ ਦਸਤਾਵੇਜ਼ ਸਾਂਝੇ ਕਰੋ ਅਤੇ ਕੁਝ ਕੁ ਆਸਾਨ ਕਲਿਕਾਂ ਦੇ ਨਾਲ ਦਸਤਾਵੇਜ਼ ਦੇ ਅੰਦਰ ਅਸਲ ਸਮੇਂ ਵਿੱਚ ਇਕੱਠੇ ਕੰਮ ਕਰੋ।

ਸਕ੍ਰੀਨਸ਼ੌਟਸ

ਵਾਧੂ ਜਾਣਕਾਰੀ

ਇਸ ਦੁਆਰਾ ਪ੍ਰਕਾਸ਼ਿਤ

Microsoft Corporation

ਕਾਪੀਰਾਈਟ

(c) Microsoft Corporation

ਰਿਲੀਜ ਮਿਤੀ

09-06-15

ਲਗਭਗ ਆਕਾਰ

30.21 MB

ਉਮਰ ਰੇਟਿੰਗ

ਰੇਟ ਨਹੀਂ ਹੋਇਆ

ਸ਼੍ਰੇਣੀ

ਉਤਪਾਦਕਤਾ

ਇਹ ਐਪਲੀਕੇਸ਼ ਕਰ ਸਕਦਾ ਹੈ

ਆਪਣੀਆਂ ਸਾਰੀਆਂ ਫਾਈਲਾਂ, ਪੈਰੀਫਿਰਲ ਡਿਵਾਈਸਾਂ, ਐਪਾਂ, ਪ੍ਰੋਗਰਾਮਾਂ ਅਤੇ ਰਜਿਸਟਰੀ ਤੱਕ ਪਹੁੰਚ ਕਰੋ
ਆਪਣਾ ਇੰਟਰਨੇਟ ਕਨੈਕਸ਼ਨ ਐਕਸੈਸ ਕਰੋ
enterpriseCloudSSO
ਹੋਰ ਐਪਲੀਕੇਸ਼ਨਾਂ ਬਾਰੇ ਜਾਣਕਾਰੀ ਇਕੱਠੀ ਕਰੋ
ਫਾਈਲ ਸਿਸਟਮ
Microsoft.storeFilter.core.notSupported_8wekyb3d8bbwe

ਸਥਾਪਨਾ

Microsoft ਖਾਤੇ ਵਿੱਚੋਂ ਸਾਈਨ ਇਨ ਹੋਣ ਦੌਰਾਨ ਇਹ ਐਪਲੀਕੇਸ਼ਨ ਪ੍ਰਾਪਤ ਕਰੋ ਅਤੇ Windows 10 ਡਿਵਾਇਸਿਸ ਵਿੱਚ ਸਥਾਪਿਤ ਕਰੋ।

ਸਮਰਥਿਤ ਭਾਸ਼ਾ

English (United States)
English (Canada)
English (United Kingdom)
Afrikaans (Suid-Afrika)
አማርኛ (ኢትዮጵያ)
العربية (المملكة العربية السعودية)
অসমীয়া (ভাৰত)
Azərbaycan Dili (Azərbaycan)
Беларуская (Беларусь)
Български (България)
বাংলা (ভারত)
Bosanski (Bosna I Hercegovina)
Català (Català)
Valencià (Espanya)
Čeština (Česká Republika)
Cymraeg (Y Deyrnas Unedig)
Dansk (Danmark)
Deutsch (Deutschland)
Ελληνικά (Ελλάδα)
Español (España, Alfabetización Internacional)
Español (México)
Eesti (Eesti)
Euskara (Euskara)
فارسى (ایران)
Suomi (Suomi)
Filipino (Pilipinas)
Français (France)
Français (Canada)
Gaeilge (Éire)
Gàidhlig (An Rìoghachd Aonaichte)
Galego (Galego)
ગુજરાતી (ભારત)
Hausa (Najeriya)
עברית (ישראל)
हिंदी (भारत)
Hrvatski (Hrvatska)
Magyar (Magyarország)
Հայերեն (Հայաստան)
Indonesia (Indonesia)
Igbo (Nigeria)
Íslenska (Ísland)
Italiano (Italia)
日本語 (日本)
ქართული (საქართველო)
Қазақ Тілі (Қазақстан)
ភាសាខ្មែរ (កម្ពុជា)
ಕನ್ನಡ (ಭಾರತ)
한국어(대한민국)
कोंकणी (भारत)
Кыргыз (Кыргызстан)
Lëtzebuergesch (Lëtzebuerg)
ລາວ (ລາວ)
Lietuvių (Lietuva)
Latviešu (Latvija)
Reo Māori (Aotearoa)
Македонски (Република Македонија)
മലയാളം (ഇന്ത്യ)
Монгол (Монгол)
मराठी (भारत)
Bahasa Melayu (Malaysia)
Malti (Malta)
Norsk Bokmål (Norge)
नेपाली (नेपाल)
Nederlands (Nederland)
Nynorsk (Noreg)
ଓଡ଼ିଆ (ଭାରତ)
ਪੰਜਾਬੀ (ਭਾਰਤ)
Polski (Polska)
درى (افغانستان)
Português (Brasil)
Português (Portugal)
Runasimi (Qullasuyu)
Română (România)
Русский (Россия)
سنڌي (پاکستان)
සිංහල (ශ්‍රී ලංකාව)
Slovenčina (Slovensko)
Slovenščina (Slovenija)
Shqip (Shqipëri)
Српски (Босна И Херцеговина)
Српски (Србија)
Srpski (Srbija)
Svenska (Sverige)
Kiswahili (Kenya)
தமிழ் (இந்தியா)
తెలుగు (భారత దేశం)
ไทย (ไทย)
Türkmen Dili (Türkmenistan)
Türkçe (Türkiye)
Татар (Россия)
ئۇيغۇرچە (جۇڭخۇا خەلق جۇمھۇرىيىتى)
Українська (Україна)
اُردو (پاکستان)
O‘Zbek (Oʻzbekiston)
Tiếng Việt (Việt Nam)
中文(中国)
中文(香港特別行政區)

ਪ੍ਰਕਾਸ਼ਕ ਜਾਣਕਾਰੀ

Office ਵੈਬਸਾਈਟ
Office ਸਹਾਇਤਾ


ਇਸ ਉਤਪਾਦ ਦੀ ਰਿਪੋਰਟ ਕਰੋ

ਸਾਈਨ ਇਨ Microsoft ਨੂੰ ਇਸ ਐਪਲੀਕੇਸ਼ਨ ਦਾ ਵਿਵਰਨ ਦੇਣ ਲਈ