Trace Id is missing
ਮੁੱਖ ਸਮੱਗਰੀ ਤੇ ਜਾਓ
ਸਾਈਨ ਇਨ

Microsoft® Office Language Accessory Pack – ਪੰਜਾਬੀ

Microsoft Office Language Accessory Pack - ਪੰਜਾਬੀ ਤੁਹਾਡੇ ਵਲੋਂ ਸਥਾਪਿਤ ਕੀਤੀ ਜਾ ਰਹੀ ਭਾਸ਼ਾ 'ਤੇ ਨਿਰਭਰ ਕਰਦਿਆਂ ਅਤਿਰਿਕਤ ਡਿਸਪਲੇ, ਮਦਦ ਜਾਂ ਜਾਂਚ ਸਾਧਨਾਂ ਨੂੰ ਜੋੜਦਾ ਹੈ।

ਮਹੱਤਵਪੂਰਨ! ਹੇਠਾਂ ਇੱਕ ਭਾਸ਼ਾ ਦੀ ਚੋਣ ਕਰਨ ਨਾਲ ਸੰਪੂਰਨ ਪੰਨੇ ਦੀ ਸਮੱਗਰੀ ਡਾਇਨਾਮਿਕ ਤੌਰ 'ਤੇ ਉਸ ਭਾਸ਼ਾ ਵਿੱਚ ਬਦਲ ਜਾਵੇਗੀ।

ਡਾਊਨਲੋਡ
  • ਸੰਸਕਰਣ:

    2016/2019

    ਪ੍ਰਕਾਸ਼ਿਤ ਕੀਤੇ ਜਾਣ ਦੀ ਮਿਤੀ:

    14/3/2016

    ਫ਼ਾਈਲ ਦਾ ਨਾਮ:

    Office2016_LAP_Readme_pa-in.docx

    ਫ਼ਾਈਲ ਦਾ ਆਕਾਰ:

    24.2 KB

    Microsoft Office Language Accessory Pack - ਪੰਜਾਬੀ ਤੁਹਾਡੇ ਵਲੋਂ ਸਥਾਪਿਤ ਕੀਤੀ ਜਾ ਰਹੀ ਭਾਸ਼ਾ 'ਤੇ ਨਿਰਭਰ ਕਰਦਿਆਂ ਅਤਿਰਿਕਤ ਡਿਸਪਲੇ, ਮਦਦ ਜਾਂ ਜਾਂਚ ਸਾਧਨਾਂ ਨੂੰ ਜੋੜਦਾ ਹੈ।
    ਸਥਾਪਨਾ ਦੇ ਬਾਅਦ, Microsoft Office Language Accessory Pack - ਪੰਜਾਬੀ ਦੀਆਂ ਯੋਗਤਾਵਾਂ ਅਤੇ ਅਨੁਕੂਲ ਚੋਣਾਂ Office ਐਪਲੀਕੇਸ਼ਨਾਂ ਅਤੇ Microsoft Office ਭਾਸ਼ਾ ਤਰਜੀਹਾਂ ਐਪਲੀਕੇਸ਼ਨ ਦੇ ਅੰਦਰੋਂ ਉਪਲਬਧ ਹੁੰਦੀਆਂ ਹਨ।
  • ਸਮਰਥਿਤ ਓਪਰੇਟਿੰਗ ਸਿਸਟਮ

    Windows 10, Windows 7, Windows 8

      ਸਿਸਟਮ ਜ਼ਰੂਰਤਾਂ ਉੱਤੇ ਨਵੀਨਤਮ ਡੇਟਾ ਲਈ, ਲਿੰਕ ਦੇਖੋ Office ਲਈ ਸਿਸਟਮ ਜ਼ਰੂਰਤਾਂ
      Microsoft Windows 8 - 32 ਜਾਂ 64 bit OS
      Microsoft Windows 10 - 32 ਜਾਂ 64 bit OS। (Office 2019 ਇੱਕ-ਵਾਰ ਖਰੀਦਾਰੀ ਕਰਨ ਵਾਲੇ ਉਪਭੋਗਤਾਵਾਂ ਲਈ, ਸਿਰਫ਼ Windows 10 ਹੀ ਸਮਰਥਿਤ OS ਹੈ)
      ਨੋਟ ਕਰੋ: ਕਿਰਪਾ ਕਰਕੇ ਆਪਣੀ ਭਾਸ਼ਾ ਲਈ ਅਨੁਕੂਲ ਸਮਰਥਨ ਯਕੀਨੀ ਬਣਾਉਣ ਵਾਸਤੇ ਆਪਣੇ ਔਪਰੇਟਿੰਗ ਸਿਸਟਮ ਲਈ ਨਵੀਨਤਮ ਸੇਵਾ ਪੈਕਸ ਨੂੰ ਸਥਾਪਿਤ ਕਰਨਾ ਯਕੀਨੀ ਬਣਾਓ।

    ਸੌਫਟਵੇਅਰ Office 2016 (ਜਾਂ ਨਵਾਂ) ਸੁਇਟ ਜਾਂ ਸਟੈਂਡਅਲੋਨ ਦਾ ਕੋਈ ਸੰਸਕਰਣ ਜਿਸ ਵਿੱਚ Microsoft Excel, Microsoft Lync, Microsoft OneNote, Microsoft Outlook, Microsoft PowerPoint ਜਾਂ Microsoft Word ਸ਼ਾਮਲ ਹਨ, Microsoft Office Language Accessory Pack 2016 (ਜਾਂ ਨਵਾਂ) - ਪੰਜਾਬੀ ਦਾ ਸਮਰਥਨ ਕਰੇਗਾ।
    ਕੰਪਿਊਟਰ ਅਤੇ ਪ੍ਰੋਸੈਸਰ SSE2 ਦੇ ਨਾਲ 1.6 GHz ਪ੍ਰੋਸੈਸਰ ਜਾਂ ਵੱਧ; 4GB RAM; 2 GB RAM (32-bit) ਜਾਂ ਵੱਧ ਦਾ ਸਮਰਥਨ ਕਰਦਾ ਹੈ

    ਡਿਸਕ ਥਾਂ ਸਥਾਪਿਤ ਕੀਤੇ Office ਐਪਲੀਕੇਸ਼ਨਾਂ ਦੁਆਰਾ ਵਰਤੀ ਗਈ ਹਾਰਡ ਡਿਸਕ ਥਾਂ ਦੇ ਅਤਿਰਿਕਤ,
  • ਉਪਲਬਧ ਹਾਰਡ ਡਿਸਕ ਥਾਂ ਦਾ 4 GB।

  • ਹੋਰ ਸਾਰੀਆਂ ਸਿਸਟਮ ਜ਼ਰੂਰਤਾਂ Office ਐਪਲੀਕੇਸ਼ਨਾਂ ਦੇ ਵਾਂਗ ਸਮਾਨ ਹਨ ਜਿਹਨਾਂ ਨੂੰ ਤੁਸੀਂ Microsoft Office Language Accessory Pack - ਪੰਜਾਬੀ ਦੇ ਨਾਲ ਵਰਤ ਰਹੇ ਹੋ।


  • Windows ਭਾਸ਼ਾ ਇੰਟਰਫੇਸ ਪੈਕ ਆਪਣੇ ਔਪਰੇਟਿੰਗ ਸਿਸਟਮ ਅਤੇ ਸੌਫਟਵੇਅਰ ਐਪਲੀਕੇਸ਼ਨਾਂ ਲਈ ਅਨੁਕੂਲ ਭਾਸ਼ਾ ਸਮਰਥਨ ਵਾਸਤੇ ਨਵੀਨਤਮ Windows ਭਾਸ਼ਾ ਇੰਟਰਫੇਸ ਪੈਕਾਂ ਨੂੰ ਸਥਾਪਿਤ ਕਰਨਾ ਪ੍ਰਸਤਾਵਿਤ ਹੈ।

    ਮੌਨੀਟਰ ਰੂਪਾਂਤਰ ਅਤੇ DPI ਸੈਟਿੰਗਾਂ 1366 x 768 ਰੂਪਾਂਤਰ 'ਤੇ ਅਨੁਕੂਲ ਤਰੀਕੇ ਨਾਲ ਪੜ੍ਹਨ ਲਈ ਕਈ ਫੌਂਟ ਤਿਆਰ ਕੀਤੇ ਗਏ ਸਨ। ਜੇ ਤੁਹਾਨੂੰ ਆਪਣੀ ਭਾਸ਼ਾ ਦਾ ਫੌਂਟ ਪੜ੍ਹਨ ਲਈ ਮੁਸ਼ਕਲ ਆਉਂਦੀ ਹੈ, ਤਾਂ ਕਿਰਪਾ ਕਰਕੇ ਆਪਣੀਆਂ ਡਿਸਪਲੇ ਸੈਟਿੰਗਾਂ ਨੂੰ ਇਸ ਜਾਂ ਉਚੇਰੇ ਰੂਪਾਂਤਰ 'ਤੇ ਅਪਡੇਟ ਕਰੋ, ਜੇ ਜ਼ਰੂਰੀ ਹੋਵੇ। ਕਿਰਪਾ ਕਰਕੇ ਨੋਟ ਕਰੋ: ਅਸੀਂ ਪ੍ਰਸਤਾਵ ਦਿੰਦੇ ਹਾਂ ਕਿ ਤੁਸੀਂ Windows ਡਿਫੌਲਟ DPI ਸੈਟਿੰਗ - 96 DPI 'ਤੇ Office ਐਪਲੀਕੇਸ਼ਨਾਂ ਦੀ ਵਰਤੋਂ ਕਰੋ। 120 DPI ਸੈਟਿੰਗ ਦੀ ਵਰਤੋਂ ਕਰਕੇ Office ਡਾਇਲੌਗ ਆਕਾਰਾਂ ਨੂੰ ਵਧਾਉਣ ਦੁਆਰਾ ਕੁਝ Office ਐਪਲੀਕੇਸ਼ਨਾਂ ਵਿੱਚ ਮਾੜਾ Office ਉਪਭੋਗਤਾ ਤਜਰਬਾ ਹੋ ਸਕਦਾ ਹੈ।

    ਖੇਤਰੀ ਅਤੇ ਭਾਸ਼ਾ ਚੋਣਾਂ ਇਸ ਦੇ ਅਤਿਰਿਕਤ, ਇਹ ਪ੍ਰਸਤਾਵਿਤ ਹੈ ਕਿ ਸਾਰੀਆਂ ਖੇਤਰੀ ਅਤੇ ਭਾਸ਼ਾ ਚੋਣਾਂ ਨਿਯੰਤਰਣ ਪੈਨਲ ਵਿੱਚ Microsoft Office Language Accessory Pack - ਪੰਜਾਬੀ ਦੀ ਭਾਸ਼ਾ 'ਤੇ ਸੈਟ ਕੀਤੀਆਂ ਜਾਂਦੀਆਂ ਹਨ।

  • ਇਸ ਭਾਸ਼ਾ ਸਹਾਇਕ ਯੰਤਰ ਪੈਕ ਨੂੰ ਸਥਾਪਿਤ ਕਰਨ ਲਈ:
    1. ਭਾਸ਼ਾ ਸਹਾਇਕ ਯੰਤਰ ਪੈਕ ਸਥਾਪਿਤਕਰਤਾ ਫਾਈਲ ਨੂੰ ਇਸ ਲਿੰਕ 'ਤੇ ਕਲਿਕ ਕਰਕੇ ਡਾਉਨਲੋਡ ਕਰੋ ਭਾਸ਼ਾ ਸਹਾਇਕ ਯੰਤਰ ਪੈਕ ਸਥਾਪਿਤਕਰਤਾ ਨੂੰ ਡਾਉਨਲੋਡ ਕਰੋ
    2. ਜਦੋਂ ਡਾਉਨਲੋਡ ਕਰਨਾ ਸਮਾਪਤ ਹੋ ਜਾਵੇ, ਤਾਂ ਚਲਾਓ ਦੀ ਚੋਣ ਕਰੋ।
    3. ਸਥਾਪਨਾ ਨੂੰ ਪੂਰਾ ਕਰਨ ਲਈ ਸਕਰੀਨ ਉੱਤੇ ਹਿਦਾਇਤਾਂ ਦਾ ਪਾਲਣ ਕਰੋ।

    ਉਪਭੋਗਤਾ ਇੰਟਰਫੇਸ ਨੂੰ ਭਾਸ਼ਾ ਸਹਾਇਕ ਯੰਤਰ ਪੈਕ ਭਾਸ਼ਾ 'ਤੇ ਸਵਿੱਚ ਕਰੋ
    ਭਾਸ਼ਾ ਸਹਾਇਕ ਯੰਤਰ ਪੈਕ ਨੂੰ ਸਥਾਪਿਤ ਕਰਨ ਤੋਂ ਬਾਅਦ, ਤੁਸੀਂ Office ਐਪਲੀਕੇਸ਼ਨਾਂ ਦੇ ਅੰਦਰੋਂ ਜਾਂ Microsoft Office ਭਾਸ਼ਾ ਤਰਜੀਹਾਂ ਐਪਲੀਕੇਸ਼ਨ ਤੋਂ ਉਪਭੋਗਤਾ ਇੰਟਰਫੇਸ ਭਾਸ਼ਾ ਨੂੰ (ਪੰਜਾਬੀ) 'ਤੇ ਸਵਿੱਚ ਕਰ ਸਕਦੇ ਹੋ।

    ਭਾਸ਼ਾ ਤਰਜੀਹਾਂ ਤੋਂ ਉਪਭੋਗਤਾ ਇੰਟਰਫੇਸ ਭਾਸ਼ਾ ਨੂੰ ਸਵਿੱਚ ਕਰਨ ਲਈ:

    1. ਲਾਗੂ ਕਰੋ Office ਭਾਸ਼ਾ ਤਰਜੀਹਾਂ।
    2. ਸੰਪਾਦਨ ਕਰਨ ਵਾਲੀਆਂ ਭਾਸ਼ਾਵਾਂ ਦੀ ਸੂਚੀ ਚੁਣੋ ਤੋਂ, ਆਪਣੀ ਸੰਪਾਦਨ ਕਰਨ ਵਾਲੀ ਭਾਸ਼ਾ ਦੀ ਚੋਣ ਕਰੋ ਅਤੇ ਡਿਫੌਲਟ ਵਜੋਂ ਸੈਟ ਕਰੋ ਬਟਨ 'ਤੇ ਕਲਿਕ ਕਰੋ।
    3. ਸੰਪਾਦਨ ਕਰਨ ਡਿਸਪਲੇ ਅਤੇ ਮਦਦ ਭਾਸ਼ਾਵਾਂ ਦੀਆਂ ਸੂਚੀਆਂ ਚੁਣੋ, ਆਪਣੀ ਡਿਸਪਲੇ ਭਾਸ਼ਾ ਚੁਣੋ ਅਤੇ ਡਿਫੌਲਟ ਵਜੋਂ ਸੈਟ ਕਰੋ ਬਟਨ 'ਤੇ ਕਲਿਕ ਕਰੋ।
    4. ਠੀਕ ਹੈ 'ਤੇ ਕਲਿਕ ਕਰੋ ਬਟਨ 'ਤੇ ਕਲਿਕ ਕਰੋ।

    ਕਿਸੇ Office ਐਪਲੀਕੇਸ਼ਨ ਅੰਦਰੋਂ ਉਪਭੋਗਤਾ ਇੰਟਰਫੇਸ ਭਾਸ਼ਾ ਨੂੰ ਸਵਿੱਚ ਕਰਨ ਲਈ:

    1. ਫਾਈਲ, ਚੋਣਾਂ 'ਤੇ ਜਾਓ, ਅਤੇ ਫੇਰ ਭਾਸ਼ਾ ਚੁਣੋ
    2. ਸੰਪਾਦਨ ਕਰਨ ਵਾਲੀਆਂ ਭਾਸ਼ਾਵਾਂ ਦੀ ਸੂਚੀ ਚੁਣੋ ਤੋਂ, ਆਪਣੀ ਸੰਪਾਦਨ ਕਰਨ ਵਾਲੀ ਭਾਸ਼ਾ ਦੀ ਚੋਣ ਕਰੋ ਅਤੇ ਡਿਫੌਲਟ ਵਜੋਂ ਸੈਟ ਕਰੋ ਬਟਨ 'ਤੇ ਕਲਿਕ ਕਰੋ।
    3. ਸੰਪਾਦਨ ਕਰਨ ਡਿਸਪਲੇ ਅਤੇ ਮਦਦ ਭਾਸ਼ਾਵਾਂ ਦੀਆਂ ਸੂਚੀਆਂ ਚੁਣੋ, ਆਪਣੀ ਡਿਸਪਲੇ ਭਾਸ਼ਾ ਚੁਣੋ ਅਤੇ ਡਿਫੌਲਟ ਵਜੋਂ ਸੈਟ ਕਰੋ ਬਟਨ 'ਤੇ ਕਲਿਕ ਕਰੋ।
    4. ਠੀਕ ਹੈ ਬਟਨ 'ਤੇ ਕਲਿਕ ਕਰੋ।

    ਤੁਹਾਡੇ ਵਲੋਂ ਚੁਣੀਆਂ ਗਈਆਂ ਭਾਸ਼ਾ ਸੈਟਿੰਗਾਂ ਉਦੋਂ ਪ੍ਰਭਾਵਸ਼ੀਲ ਹੋਣਗੀਆਂ, ਜਦੋਂ ਤੁਸੀਂ ਅਗਲੀ ਵਾਰ ਆਪਣੇ Office ਐਪਲੀਕੇਸ਼ਨਾਂ ਨੂੰ ਸ਼ੁਰੂ ਕਰਦੇ ਹੋ।

    ਸ਼ਬਦਜੋੜ ਭਾਸ਼ਾ ਬਦਲੋ
    Microsoft Office Language Accessory Pack - (ਪੰਜਾਬੀ) ਵਿੱਚ ਤੁਹਾਡੀ ਭਾਸ਼ਾ ਵਿਚਲੇ ਜਾਂਚ ਸਾਧਨ ਸ਼ਾਮਲ ਹੋ ਸਕਦੇ ਹਨ। ਇੱਥੇ ਦੱਸਿਆ ਹੈ ਕਿ ਕਿਸੇ ਟੈਕਸਟ ਦੀ ਚੋਣ ਲਈ ਸ਼ਬਦ-ਜੋੜ ਭਾਸ਼ਾ ਨੂੰ ਕਿਵੇਂ ਬਦਲਣਾ ਹੈ:

    Excel: Excel ਡਿਫੌਲਟ ਸ਼ਬਦ-ਜੋੜ ਭਾਸ਼ਾ ਦਾ ਨਿਰਧਾਰਨ ਕਰਨ ਲਈ Microsoft Office ਪ੍ਰਾਇਮਰੀ ਸੰਪਾਦਨ ਭਾਸ਼ਾ ਸੈਟਿੰਗ ਦੀ ਵਰਤੋਂ ਕਰਦਾ ਹੈ। ਇਸ ਨੂੰ ਬਦਲਣ ਲਈ, ਇੱਥੇ ਕਲਿਕ ਕਰੋ ਫਾਈਲ ਅਤੇ ਫੇਰ ਚੋਣਾਂ 'ਤੇ ਕਲਿਕ ਕਰੋ। ਜਾਂਚ ਵਿਕਲਪ 'ਤੇ ਕਲਿਕ ਕਰੋ ਅਤੇ ਨਿਰਦੇਸ਼ਕਾ ਭਾਸ਼ਾ ਸੂਚੀ ਤੋਂ ਉਪਲਬਧ ਭਾਸ਼ਾਵਾਂ ਵਿੱਚੋਂ ਇੱਕ ਦੀਚੋਣ ਕਰੋ।

    Outlook, PowerPoint, Word ਅਤੇ OneNote: ਤੁਸੀਂ ਜਿਹੜੇ ਟੈਕਸਟ ਦੇ ਸ਼ਬਦ-ਜੋੜ ਦੀ ਜਾਂਚ ਕਰਨਾ ਚਾਹੁੰਦੇ ਹੋ, ਉਸ ਨੂੰ ਚੁਣੋ, ਸਮੀਖਿਆ 'ਤੇ ਕਲਿਕ ਕਰੋ, ਭਾਸ਼ਾ ਬਟਨ 'ਤੇ ਕਲਿਕ ਕਰੋ, ਅਤੇ ਫੇਰ ਜਾਂਚ ਭਾਸ਼ਾ ਸੈਟ ਕਰੋ ਵਿਕਲਪ 'ਤੇ ਕਲਿਕ ਕਰੋ। ਸੂਚੀ ਦੇ ਖਾਨੇ ਤੋਂ ਆਪਣੀ ਇੱਛਤ ਭਾਸ਼ਾ ਚੁਣੋ ਅਤੇ ਠੀਕ ਹੈ 'ਤੇ ਕਲਿਕ ਕਰੋ